(ਪੰਜਾਬ ਬਿਊਰੋ)
ਅੱਜ ਮਿਤੀ 28/08/2019 ਨੂੰ ਚੈਕਿੰਗ ਦੌਰਾਨ ਰੇਲਵੇ ਸਟਸ਼ੇਸ਼ਨ ਫਗਵਾੜਾ ਦੇ ਪਾਰਕਿੰਗ ਏਰੀਆ ਵਿੱਚੋਂ ਇਕ ਬੱਚਾ ਉਮਰ ਕਰੀਬ 12-13 ਸਾਲ ਲਵਾਰਸ ਹਾਲਤ ਵਿੱਚ ਮਿਲਿਆ ਸੀ। ਜਿਸ ਗੱਲਬਾਤ ਕਰਨ ਤੇ ਉਸ ਨੇ ਦੱਸਿਆ ਉਸਦਾ ਨਾ ਰਾਮਰਾਜ ਪੁੱਤਰ ਅਮਿਸ਼ ਲਾਲ ਵਾਸੀ ਗਲੀ ਨੰਬਰ ਗੀਤਾ ਨਗਰ ਲੁਧਿਆਣਾ ਦਾ ਰਹਿਣ ਵਾਲਾ ਹੈ।ਉਸਦੇ ਪਿਤਾ ਦਾ ਨੰਬਰ ਲੈ ਉਨ੍ਹਾਂ ਨਾਲ ਗੱਲਬਾਤ ਕੀਤੀ ਗਈ ਤੇ ਉਹ ਆਏ ਤੇ ਬੱਚਾ ਸਹੀ ਸਲਾਮਤ ਉਨ੍ਹਾਂ ਦੇ ਹਵਾਲੇ ਕਿੱਤਾ ਗਿਆ।ਤੇ ਉਨ੍ਹਾਂ ਰੇਲਵੇ ਪੁਲੀਸ ਫਗਵਾੜਾ ਦਾ ਧੰਨਵਾਦ ਕੀਤਾ।