ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੇ ਹੁਕਮ ਅਨੁਸਾਰ ਯੂਥ ਵਿਕਾਸ ਬੋਰਡ ਵੱਲੋ ਕੈਰੋਨਾ (ਮਿਸ਼ਨ ਫਤਿਹ) ਤੈਹਤ ਪੰਜਾਬ ਜੋ ਦਰਵਾਜ਼ੇ ਤੋਂ ਦਰਵਾਜ਼ੇ ਮੁਹਿੰਮ ਬੋਰਡ ਦੇ ਚੇਅਰਮੈਨ ਸੁਖਵਿੰਦਰ ਬਿੰਦਰਾ ਜੀ ਦੀ ਦੇਖ-ਰੇਖ ਹੇਠ ਚਲਾਈ ਜਾ ਰਹੀ ਹੈ

ਜਿਸ ਦੇ ਤਹਿਤ ਅੱਜ ਰੋਹਿਤ ਸ਼ਰਮਾਂ ਜਨਰਲ ਸਕੱਤਰ ਜ਼ਿਲ੍ਹਾ ਜਲੰਧਰ ਦਿਹਾਤੀ ਵਲੋਂ ਐਸ ਐਸ ਪੀ ਦਫਤਰ ਤੋ ਸ਼ੁਰੁ ਕਰਕੇ ਹਲਕਾ ਕਰਤਾਰਪੁਰ (ਲਾਂਬੜਾ), ਹਲਕਾ ਸ਼ਾਹਕੋਟ ਅਤੇ ਹਲਕਾ ਨਕੋਦਰ ਵਿਚ ਡੋਰ ਟੁ ਡੋਰ ਪ੍ਰਚਾਰ ਕਿਤਾ ਫਿਰ ਨੂਰਮਹਿਲ ਸ਼ਹਿਰ ਤੋ ਹੁੰਦੇ ਹੋਏ ਬਿਲਗਾ ਪਿੰਡ ਵਿੱਚ ਸਮਾਪਤੀ ਕਿਤੀ ..ਜਿਸ ਵਿੱਚ ਉਨਾ ਦੇ ਹਲਕੇ ਦੀਆ ਟੀਮ ਦੀ ਸ਼ਾਮਲ ਸੀ..ਇਸ ਵਿੱਚ 2500 ਮਾਸਕ ਵੰਡੇ ਹੈ ਅਤੇ ਲਗਭਗ 2000 COVA ਐਪਲੀਕੇਸ਼ਨਾਂ ਇੰਸਟਾਲ ਕਰਵਾਈਆ ਤਾ ਜੌਂ ਲੋਕਾ ਨੂ ਜਾਗਰੂਕ ਕੀਤਾ ਜਾ ਸਕੇ ਲੱਖਾ ਨਕੋਦਰ ਯੂਥ ਕਾਂਗਰਸ ਲੀਡਰ, ਸਾਹਿਲ ਸ਼ਰਮਾ ਯੂਥ ਕਾਂਗਰਸ ਲੀਡਰ , ਗਗਨਦੀਪ ਸਿੰਘ ਯੂਥ ਕਾਂਗਰਸ ਲੀਡਰ, ਅਭੀ ਬਖਸ਼ੀ ਪ੍ਰਧਾਨ ਜਲੰਧਰ ਕਾਂਗਰਸ ਵਰਕਿੰਗ ਕਮੇਟੀ , ਅਸ਼ੀਸ਼ ਅਗਰਵਾਲ ਯੂਥ ਆਗੂ, ਖੁਸ਼ਦੀਪ ਪ੍ਰਧਾਨ ਹਲਕਾ ਸ਼ਾਹਕੋਟ ਯੂਥ ਕਾਂਗਰਸ, ਸਤੀਸ਼ ਰੇਹਾਨ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ, ਪੁਨੀਤ ਰੇਹਾਨ ਯੂਥ ਆਗੂ, ਗੁਰਨਾਮ ਜਾਖੂ ਕੌਂਸਲਰ ਬਿਲਗਾ, ਭੁਪਿੰਦਰ ਧਰਮ ਮੈਂਬਰ ਮਾਰਕੀਟ ਕਮੇਟੀ ਬਿਲਗਾ, ਜੋਤ ਭਾਟੀਆ ਯੂਥ ਆਗੂ