ਫਗਵਾੜਾ (ਰਮਨ / ਅਜੇ ਕੋਛੜ)

ਰਾਮਗੜ੍ਹੀਆ ਗਰੁੱਪ ਆਫ ਇੰਸਟੀਚਿਊਸਟ ਫਗਵਾੜਾ ਰੈਡ ਰਿਬਨ ਕੱਲਬ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਸਹਿਯੋਗ ਨਾਲ ਮਹਿਲਾ ਸ਼ਿਕਾੲਿਤ ਸੈਲ , ਰਿਮਾਸ , ਆਰ ਆੲੀ ਈ ਟੀ,ਆਰ ਆਈ ਐਚ ਐਸ ਆਰ ਦੇ ਵਿਦਿਆਰਥੀਆਂ ਨੇ ੲਿਹ ਸਮਾਰੋਹ ਵਿੱਚ ਹਿੱਸਾ ਲਿਆ ਸਮਾਗਮ ਦੌਰਾਨ ਵਿਦਿਆਰਥੀਆਂ ਨੇ ਲੜਕੀ ਭਰੂਣ ਹੱਤਿਆਂ ,ਬੱਚੀ ਬਚਾਓ, ਅਤੇ ਮਹਿਲਾ ਸਸ਼ਕਤੀਕਰਨ ਵਿਸੇ ਤੇ ਭਾਸ਼ਣ ਪੇਸ਼ ਕੀਤੇ ੲਿਸ ਦਿਨ ਦੇ ਮਹਿਮਾਨ ਡਾਇਰੈਕਟਰ ਡਾ ਵਿਓਮਾ ਭੋਗਲ ਢੱਟ ਸਨ ਉਸ ਨੇ ਕਿਹਾ ਕਿ ਵਿਸ਼ਵ ਵਿਆਪੀ ਆਰਥਿਕ ਖੁਸ਼ਹਾਲੀ ਲਈ ਮਹਿਲਾਵਾ ਦੀ ਸੁਰੱਖਿਆ ਅਤੇ ਇਸ ਆਰਥਿਕ ਭਾਗੀਦਾਰੀ ਜ਼ਰੂਰੀ ਹੈ ਤਾਂ ਰਾਸ਼ਟਰ ਦੇ ਸਰਵਪੱਖੀ ਵਿਕਾਸ ਵਿੱਚ ਅੌਰਤਾਂ ਮੁੱਖ ਭੂਮਿਕਾ ਨਿਭਾਊਦੀਆ ਹਨ ਮਹਿਲਾ ਸ਼ਿਕਾੲਿਤ ਸੈਲ ਦੀ ਇੰਚਾਰਜ ਪ੍ਰਿੰਸੀਪਲ ਡਾ ਗੁਰਪ੍ਰੀਤ ਕੌਰ ਨੇ ਕਿਹਾ ਕਿ ਅੱਜ ਮਹਿਲਾਵਾ ਨੇ ਸਾਰੇ ਖੇਤਰਾ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਉਨ੍ਹਾਂ ਨੇ ਮਹਿਲਾਵਾਂ ਦੀ ਸਫ਼ਾਈ ਬਾਰੇ ਵੀ ਦੱਸਿਆ ਕਿ ਉਨ੍ਹਾਂ ਨੂੰ ਸਿਹਤਮੰਦ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਪੋਸ਼ਟਿਕ ਖੁਰਾਕ ਲੈਣੀਆਂ ਚਾਹੀਦੀ ਹੈ ਆਰ ਆਈ ਐਚ ਐਸ ਆਰ ਦੀ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਨੇ ਕਿਹਾ ਕਿ ਜਦੋਂ ਅਸੀਂ ਮਹਿਲਾਵਾਂ ਨੂੰ ਸਿਖਿੱਅਤ ਕਰਦੇ ਹਾ ਤਾ ਅਸੀ ਪੀੜ੍ਹੀ ਨੂੰ ਸਿੱਖਿਅਤ ਕਰਜ਼ੇ ਹਾ ਸਟੇਜ ਸੈਕਟਰੀ ਸ੍ਰੀਮਤੀ ਗਗਨਦੀਪ ਕੌਰ ਸਨ ਇਸ ਮੌਕੇ ਦੋਰਾਨ ਸ੍ਰੀਮਤੀ ਨਵੇਤਾ , ਮਿਸ ਸੋਨੀਆਂ ,ਮਿਸ ਭਾਰਤੀ ,ਮਿਸ ਨਵਜੋਤ ਕੌਰ , ਮਿਸ ਤਜਿੰਦਰ ਕੌਰ , ਮਿਸ ਪ੍ਰਿੰਆਕਾ , ਮਿਸ ਮਨਜੋਤ ਕੌਰ, ਮਿਸ ਮੋਨੀਕਾ ,ਮਿਸ ਬਿੰਦੂ , ਮਿਸ ਲਵਲੀ ਫੈਕਲਟੀ ਮੈਂਬਰ ਸ਼ਾਮਿਲ ਸਨ