ਫਗਵਾੜਾ (ਡਾ ਰਮਨ / ਅਜੇ ਕੋਛੜ )

ਰਾਮਗੜ੍ਹੀਆ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਫਗਵਾੜਾ ਦੇ ਵਿਦਿਆਰਥੀਆਂ ਨੇ ਆੲੀ ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਚੋਂ 22 ਮੈਰਿਜ ਪੁਜੀਸ਼ਨਾਂ ਹਾਸਿਲ ਕਰ ਕਾਲਜ ਦਾ ਨਾਮ ਰੋਸ਼ਨ ਕੀਤਾ (ਅਧਿਆਪਕਾਂ ਦੀ ਪ੍ਰੇਰਨਾ ਅਤੇ ਵਿਦਿਆਰਥੀਆਂ ਦੀ ਮਿਹਨਤ ਸਦਕਾ ਕਾਲਜ ਦਾ ਨਤੀਜਾ 💯ਫੀਸਦੀ ਰਿਹਾ ਜਿਸ ਵਿੱਚ ਐਮ ਸੀ ੲੇ ਬੈਂਚ 2019 ਸਮੈਸਟਰ 6 ਵਾਂ ਦੀ ਅਮ੍ਰਿਤ ਕੋਰ ਨੇ ਪਹਿਲੀ , ਮਨਦੀਪ ਕੌਰ ਤੀਜੀ , ਰੀਚਾ ਸ਼ਰਮਾ ਤੀਜੀ , ਸੋਨੀਆ ਛੇਵੀਂ , ਜਸਮੀਤ ਕੌਰ ਸੱਤਵੀ , ਐਮ ਸੀ ੲੇ ਚੋਥੇ ਸਮੈਸਟਰ ਦੇ ਵਿਦਿਆਰਥੀਆਂ ਆਲਮਜੀਤ ਕੋਰ ਦੂਜੀ , ਬਵਨਪ੍ਰੀਤ ਤੀਜੀ , ਖੁਸ਼ਦੀਪ ਕੋਰ ਅੱਠਵੀਂ , ਐਮ ਸੀ ੲੇ ਚੋਥੇ ਸਮੈਸਟਰ ਦੇ ਵਿਦਿਆਰਥੀ ਮਨਪ੍ਰੀਤ ਕੌਰ ਅੱਠਵੀਂ , ਐਮ ਬੀ ੲੇ ਸਮੈਸਟਰ ਪਹਿਲਾ ਦੀ ਨਿਸ਼ਾ ਸ਼ਰਮਾ ਅੱਠਵੀਂ , ਰਮਨਦੀਪ ਕੌਰ ਨੋਵੀ , ਗੁਰਲੀਨ ਕੌਰ ਨੋਵੀ , ਗੁਰਪ੍ਰੀਤ ਦੱਸਵੀਂ , ਆੲੀ ਟੀ ਵਿਭਾਗ ਦੀ 2 ਸਮੈਸਟਰ ਦੀ ਵਿਦਿਆਰਥਣ ਨੰਦਨੀ ਦੱਸਵੀ ਰਹੀ ਇਸ ਦੇ ਨਾਲ ਹੀ 2018 ਬੈਂਚ ਦੇ ਐਮ ਸੀ ੲੇ 5 ਸਮੈਸਟਰ ਦਾ ਵਿਦਿਆਰਥੀ ਰੀਚਾ ਸ਼ਰਮਾ ਦੂਜੀ , ਅਮ੍ਰਿਤ ਕੋਰ ਤੀਜੀ , ਮਨਦੀਪ ਕੌਰ ਛੇਵੀ , ਜਸਵੀਰ ਕੌਰ ਦੱਸਵੀ , ਬੀ ਟੈਕ ਇਲੈਕਟਰੋਨਿਕਸ ਵਿਭਾਗ ਦੇ ਪੰਜਵੇ ਵੇ ਅਤੇ 3 ਸਮੈਸਟਰ ਦੀ ਵਿਦਿਆਰਥਣ ਕ੍ਰਮਵਾਰ ਭੁਪਿੰਦਰ ਕੌਰ ਤੀਜੀ ਅਤੇ ਅਲਕਾ ਨੇ ਸੱਤਵੀ ਅਤੇ ਆੲੀ ਟੀ ਵਿਭਾਗ 3 ਸਮੈਸਟਰ ਦੀ ਨੰਦਨੀ ਨੇ ਅੱਠਵੀਂ ਅਤੇ 7 ਵੇ ਸਮੈਸਟਰ ਦੀ ਗਗਨਦੀਪ ਕੌਰ ਅੱਠਵੀਂ ਪੁਜੀਸ਼ਨ ਹਾਸਿਲ ਕਰਕੇ ਕਾਲਜ ਅਤੇ ਅਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ੲਿਸ ਮੌਕੇ ਰਾਮਗੜ੍ਹੀਆ ਐਜੂਕੇਸ਼ਨ ਕੋਂਸਲ ਦੇ ਡਾਇਰੈਕਟਰ ਡਾ ਵਿਓਮਾ ਭੋਗਲ ਢੱਟ ਨੇ ਮੈਰਿਟ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਕਿਹਾ ਕਿ ਸਾਡੀ ਸੰਸਥਾ 90 ਸਾਲਾ ਤੋ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਵਚਨਬੱਧ ਹੈ ਅਤੇ ਆਓੁਣ ਵਾਲੇ ਸਮੇਂ ਚ ਵੀ ਇਹੋ ਕੋਸ਼ਿਸ਼ ਕੀਤੀ ਜਾਵੇਗੀ ਕਿ ਵਿਦਿਆਰਥੀਆਂ ਦਾ ਰੁਝਾਨ ਸਿੱਖਿਆ ਦੇ ਖੇਤਰ ਵਿੱਚ ਵੱਧਦਾ ਰਹੇ ੲਿਸ ਮੌਕੇ ਰਾਮਗੜ੍ਹੀਆ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਕਾਲਜ ਦੇ ਪ੍ਰਿੰਸੀਪਲ ਡਾ ਨਵੀਨ ਢਿੱਲੋਂ ਨੇ ਕਿਹਾ ਕਿ ਹੋਣਹਾਰ ਵਿਦਿਆਰਥੀ ਲੲੀ ਨਾਮਵਰ ਕੰਪਨੀਆਂ ਨੂੰ ਬੁਲਾ ਕੇ ਪਲੈਸਮੈਟਸ ਵੀ ਕਰਵਾਈਆਂ ਜਾਦੀਆ ਹਨ ਤਾ ਜੋ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸੁਪਣੇ ਸਾਕਾਰ ਕਰਨ ਦਾ ਮੌਕਾ ਮਿਲ ਸਕੇ ੲਿਸ ਮੌਕੇ ਪ੍ਰਮਿੰਦਰ ਸਿੰਘ , ਗੋਤਮ ਕੋਚਰ , ਰਾਜਵਿੰਦਰ ਸਿੰਘ ਬਾਂਸਲ , ਤਰੁਣ ਤਲਵਾਰ , ਵਰਿੰਦਰ ਪੱਬੀ , ਨਵੇਤਾ ਅਰੋੜਾ , ਸੋਨਪ੍ਰੀਤ ਕੋਰ , ਗਗਨਦੀਪ ਕੌਰ , ਮੈਡਮ ਭਾਰਤੀ ਅਤੇ ਸਮੂਹ ਸਟਾਫ ਮੈਂਬਰ ਮੋਜੂਦ ਸਨ