ਸ਼ਾਹਕੋਟ, 7,ਅਪ੍ਰੈਲ(ਸਾਹਬੀ ਦਾਸੀਕੇ, ਅਮਨਪ੍ਰੀਤ ਸੋਨੂੰ)ਹਲਕਾ ਸ਼ਾਹਕੋਟ ਦੇ ਨਜਦੀਕ ਪਿੰਡ ਮੀਏਵਾਲ ਮੋਲਵੀਆ ਅਈ ਟੀ ਆਈ ਦੇ ਸਾਹਮਣੇ ਰਾਇਸ ਮਿਲ ਦੇ ਮਾਲਕ ਸਾਮ ਸੁੰਦਰ ਤੇ ਉਨ੍ਹਾ ਦੇ ਬੇਟੇ ਮਨੀਸ਼ ਕੁਮਾਰ ਨੇ ਲੋੜ ਬੰਦ 100 ਤੋਂ 150,ਦੇ ਕਰੀਬ ਘਰਾਂ ਨੂੰ ਰਾਸਣ ਵੰਡਿਆ ਤੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਮਨੀਸ਼ ਕੁਮਾਰ ਦੱਸਿਆ ਕਿ ਕਰੋਨਾ ਵਾਇਰਸ ਕਰਕੇ ਮਜਦੂਰ ਲੋਕਾਂ ਨੂੰ ਘਰਾਂ ਵਿਚੋਂ ਬਾਹਰ ਨਿਕਲਣਾ ਬਹੁਤ ਮੁਸਕਿਲ ਹੋ ਗਿਆ ਹੈ।ਜੋ ਕਿ ਆਪਣੇ ਘਰਾਂ ਦਾ ਗੁਜਾਰਾ ਮਹਿਨਤ ਮਜਦੂਰੀ ਕਰਕੇ ਕਰਦੇ ਹਨ। ਅੱਜ 100 ਤੋਂ 150 ਘਰ ਨੂੰ
ਪਿੰਡ ਮੀਏਂਵਾਲ ਮੋਲਵੀਆ ਵਿੱਚ ਘਰ ਘਰ ਜਾਂ ਕੇ ਕਰਿਆਨਾ ਦਾ ਸਾਮਾਨ ਵੰਡਿਆ ਗਿਆ, ਸ਼ਾਹਕੋਟ ਰਾਇਟਸ ਮਿਲ ਦੇ ਮਾਲਕ ਅਤੇ ੳੁਨ੍ਹਾਂ ਦੇ ਪਰਿਵਾਰ ਦੇ ਸਹਿਯੋਗ ਨਾਲ ਵੰਡਿਆ ਗਿਆ ਰਾਇਸ ਮਿਲ ਦੇ ਮਾਲਕ , ਸ਼ਾਮ ਲਾਲ ਅਤੇ ਉਨ੍ਹਾਂ ਦੇ ਬੇਟੇ ਮਨੀਸ਼ ਨੇ ਪ੍ਰੈਸ ਨੂੰ ਜਾਣਕਾਰੀ ਦਿੱਤੀ ਗਈ ਕਿ ਕਿਸੇ ਵੀ ਗਬੀਰ ਪਾਰਿਵਾਰ ਨੂੰ ਭੁੱਖਾ ਨਹੀਂ ਸੋਨ ਦਿੱਤਾ ਜਾ ਗਾ ਹੋਰਨਾਂ ਤੋਂ ਇਲਾਵਾ


।ਇਸ ਮੌਕੇ ਪਵਨ ਗੁਪਤਾ, ਸੋਰਵ ਕੁਮਾਰ, ਬਾਲ ਕ੍ਰਿਸ਼ਨ ਗੁਪਤਾ, ਰਕੇਸ਼ ਕੁਮਾਰ ਸਰਪੰਚ ਸੁਰਿੰਦਰ ਪਾਲ, ਲੰਬੜਦਾਰ ਰਾਜ ਕੁਮਾਰ, ਪੰਚ ਹਰਪ੍ਰੀਤ ਸਿੰਘ, ਪੰਚ ਹਰਜਿੰਦਰ ਸਿੰਘ, ਪੰਚ ਰਾਜਿੰਦਰ ਸਿੰਘ, ਪੰਚ ਤਰਸੇਮ ਲਾਲ,ਪੰਚ ਜਗਜੀਤ ਸਿੰਘ,ਮਨਜੀਤ ਸਿੰਘ ਸਾਬਕਾ ਸਰਪੰਚ ਸੁਰਿੰਦਰ ਸਿੰਘ, ਜਸਵੰਤ ਸਿੰਘ ਗਿੱਲ,ਜਸਵਿੰਦਰ ਲਾਲ ਸਾਮਿਲ ਹੋਏ।