Home Punjabi-News ਯੋਗ ਕਰਨ ਲਈ ਉਮਰ ਦਾ ਕੋਈ ਪੈਮਾਨਾ ਨਹੀਂ

ਯੋਗ ਕਰਨ ਲਈ ਉਮਰ ਦਾ ਕੋਈ ਪੈਮਾਨਾ ਨਹੀਂ

ਫਗਵਾੜਾ (ਡਾ ਰਮਨ ) ਅੱਜ ਦੇ ਯੁੱਗ ਵਿੱਚ ਹਰ ਵਿਅਕਤੀ ਨੂੰ ਯੋਗਾ ਕਰਨ ਦੀ ਬਹੁਤ ਵੱਡੀ ਲੋੜ ਹੈ ੲਿਸ ਤੇ ਨਿੰਰਤਰ ਅਭਿਆਸ ਨਾਲ ਸਰੀਰਕ ਬਿਮਾਰੀਆਂ ਅਤੇ ਮਾਨਸਿਕ ਤਨਾਅ ਤੋਂ ਬਚਿਆ ਜਾ ਸਕਦਾ ਹੈ ਯੋਗ ਕਰਨ ਲਈ ਉਮਰ ਦਾ ਕੋਈ ਪੈਮਾਨਾ ਨਹੀਂ , ਬੱਚੇ ਤੋ ਲੈਕੇ ਬਜੂਰਗ ਤੱਕ ਹਰ ਅੌਰਤ ਤੇ ਮਰਦ ਯੋਗ ਕਰ ਸਕਦਾ ਹੈ ਯੋਗ ਦੇ ਵੱਖ-ਵੱਖ ਆਸਣਾ ਨਾਲ ਇਕਾਗਰਤਾ ਅਤੇ ਮਨ ਦੀ ਸ਼ਾਂਤੀ ਪ੍ਰਾਪਤ ਹੁੰਦੀ ਹੈ ਅੰਤਰਰਾਸ਼ਟਰੀ ਯੋਗਾ ਦਿਵਸ ਮੋਕੇ ਮੰਨਤ ਜੱਸਲ ਪੁਤਰੀ ਸੁਰਿੰਦਰ ਜੱਸਲ ਨੇ ਯੋਗਾ ਚ ਹਿੱਸਾ ਲਿਆ