ਇੰਗਲੈਂਡ ਦਾ ਬਰਮਿੰਘਮ ਏਅਰਪੋਰਟ ਵੀ ਰੰਗਿਆ ਗਿਆ ਬਾਬੇ ਨਾਨਕ ਦੇ ਰੰਗ ਵਿੱਚ।ਆਉਣ ਵਾਲੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਤਿਆਰ ਹੈ।ਸਵਾਰੀਆਂ ਦਾ ਦਿੱਲ ਮੱਲੋ ਮੱਲੀ ਸੁਲਤਾਨਪੁਰ ਲੋਧੀ ਵਿਖੇ ਹੋ ਰਹੇ ਧਾਰਮਿਕ ਸਮਾਗਮਾਂ ਨਾਲ ਜੁੜਨ ਲਈ ਹੋ ਰਿਹਾ ਮਜਬੂਰ ਬਰਮਿੰਘਮ ਏ੍ਅਰ ਪੋਰਟ ਅਥਾਰਟੀ ਦਾ ਇਹ ਉਪਰਾਲੇ ਦੀ ਹੋ ਰਹੀ ਹੈ ਹਰ ਪਾਸੇ ਸ਼ਲਾਘਾ।