ਮੋਹਿਤ ਧੀਰ, ਮੀਤ ਪ੍ਰਧਾਨ ( ਯੂਥ ਕਾਂਗ੍ਰੇਸ, ਨਕੋਦਰ), ਸੋਮੀ, ਪੰਮਾ, ਸੰਦੀਪ ਕੁਮਾਰ, ਹੈਪੀ ਕੁਮਾਰ, ਸ਼ਿਵੀ, ਰਿਕੀ, ਆਸ਼ੂ ਜੱਸਲ, ਪਾਰਸ,ਜੁਗਨੂੰ ਆਦਿ ਹਾਜ਼ਰ ਸਨ ਨਕੋਦਰ
ਇਹਨਾ ਸਾਰੇ ਯੂਥ ਕਾਂਗਰਸ ਦੇ ਵਰਕਰਾਂ ਵੱਲੋਂ ਨਕੋਦਰ ਅਤੇ ਨੇੜਲੇ ਪਿੰਡ ਵਿੱਚ ਰਾਸ਼ਨ ਵੱਡਿਆ ਗਯਾ. ਜਿਸ ਵਿੱਚ ਨਕੋਦਰ ਦੇ (30 ਘਰ) ,ਪਿੰਡ ਕੁਸ਼ੈਦਪੁਰ ਦੇ (11 ਘਰ), ਪਿੰਡ ਅੱਲਕਾਨ ਦੇ (9 ਘਰ), ਜਿਸ ਵਿੱਚ ਨਮਕ ਕਿੱਲੋ ਆਟਾ (4 ਕਿਲੋ), ਚਾਵਲ (2 ਕਿੱਲੋ) ਆਲੂ (1 ਕਿਲੋ) ਪਿਆਜ਼ (1 ਕਿਲੋ) ਹਲਦੀ (250 ਗ੍ਰਾਮ) ਮਿਰਚ (250 ਗ੍ਰਾਮ), ਅਤੇ ਬਰੈੱਡ ਅਤੇ ਬੱਚਿਆਂ ਲਈ ਬਿਸਕੁੱਟ ਵੀ ਸ਼ਾਮਲ ਸਨ