ਇਹ ਪੈਕੇਜ ਵੀਹ ਲੱਖ ਕਰੋੜ ਦਾ ਐਲਾਨਿਆ ਗਿਆ ਹੈ ਜੋ ਕਿ ਦੇਸ਼ ਦੇ ਭਿੰਨ-ਭਿੰਨ ਸੂਬਿਆਂ ਨੂੰ ਦਿੱਤਾ ਜਾਵੇਗਾ। ਇਹ ਪੈਕੇਜ ਜੀਡੀਪੀ ਦਾ ਦਸ ਫੀਸਦੀ ਹਿੱਸਾ ਬਣਦਾ ਹੈ।