ਪ੍ਰਧਾਨ ਮੰਤਰੀ ਨਵਜੋਤ ਸਿੱਧੂ ਡੇਰਾ ਬਾਬਾ ਨਾਨਕ ਵਿਖੇ ਪਹੁੰਚ ਚੁੱਕੇ ਹਨ, ਇਸ ਸਮੇਂ ਉਨ੍ਹਾਂ ਨਾਲ ਕੈਪਟਨ ਅਮਰਿੰਦਰ ਸਿੰਘ, ਸੰਨੀ ਦਿਉਲ, ਪ੍ਰਕਾਸ਼ ਸਿੰਘ ਬਾਦਲ, , ਸੁਖਬੀਰ ਬਾਦਲ, ਹਰਦੀਪ ਪੁਰੀ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਗੋਵਾਲ ਅਤੇ ਬੀਬੀ ਹਰਸਿਮਰਤ ਕੌਰ ਬਾਦਲ ਪੰਡਾਲ ‘ਚ ਬੈਠੇ ਹਨ।