ਪੁਲਿਸ ਦੇ ਮੁਹਾਲੀ ‘ਚ ਤਾਇਨਾਤ ਇੱਕ ਸਹਾਇਕ ਸਬ ਇੰਸਪੈਕਟਰ ( ਐਸ ਆਈ ) ਭੁਪਿੰਦਰ ਦੀ ਗੋਲੀ ਨਾਲ ਮੌਤ ਹੋ ਗਈ ਹੈ . ਉਹਨੂੰ ਗੰਭੀਰ ਜ਼ਖ਼ਮੀ ਹਾਲਤ ਵਿਚ ਫੋਰਟਿਸ ਦੀ ਐਮਰਜੈਂਸੀ ‘ਚ ਦਾਖਲ ਕਰਾਇਆ ਗਿਆ ਸੀ ਪਰ ਰਾਤੀਂ ਸਵਾ 11 ਵਜੇ ਦੇ ਕਰੀਬ ਉਸ ਨੂੰ ਮਿਰਤਕ ਐਲਾਨ ਦਿੱਤਾ ਗਿਆ .
ਸ਼ੱਕ ਹੈ ਕਿ ਇਹ ਗੋਲੀ ਉਸ ਨੇ ਖ਼ੁਦ ਮਾਰੀ ਜਾਣ ਹੋਰ ਕਿਸੇ ਨੇ ਇਸ ਬਾਰੇ ਵੇਰਵੇ ਅਤੇ ਪੁਲਿਸ ਦੇ ਬਿਆਨ ਦੀ ਉਡੀਕ ਹੈ ।