(ਖਾਸ ਰਿਪੋਰਟ ਆਸ਼ੋਕ ਲਾਲ ਉੱਚਾ ਪਿੰਡ),,
ਅੱਜ ਦੇ ਧਰਨੇ ਨੂੰ ਸਫਲ ਬਣਾਉਂਦੇ ਹੋਏ ਕ੍ਰਿਪਾਲ ਪੁਰ ਕਲੋਨੀ ਫਗਵਾੜਾ ਰੋਡ ਤੇ ਸ਼੍ਰੀਮਤੀ ਰਾਣੀ ਸੋਡੀ ਜਿਲਾ ਪ੍ਰਧਾਨ ਵਲੋਂ ਸੰਬੋਧਨ ਕਰਦਿਆਂ ਕਿਹਾ ਗਿਆ ਕਿ ਜਦੋਂ ਤੱਕ ਕੇਂਦਰ ਸਰਕਾਰ ਸਾਡੀਆ ਮੰਗਾ ਨੀ ਮੰਨਦੀ ਸੰਘਰਸ਼ ਇਸ ਤਰਾਂ ਹੀ ਜਾਰੀ ਰਹੇਗਾ
ਅਤੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਝੁਕਣ ਲਈ ਮਜਬੂਰ ਕੀਤਾ ਜਾਵੇਗਾ ਤਾਂ ਜੋ ਸਾਡੇ ਗੁਰੂ ਘਰ ਨੂੰ ਢਾਉਣ ਦਾ ਜੋ ਫੈਸਲਾ ਲਿਆ ਹੈ ਸੁਪਰੀਮ ਕੋਰਟ ਨੇ ਜਦ ਤੱਕ ਫੈਸਲਾ ਬਦਲਿਆ ਨਹੀਂ ਜਾਂਦਾ ਓਦੋਂ ਤੱਕ ਧਰਨੇ ਮੁਜ਼ਾਹਰੇ ਜਾਰੀ ਰਹਿਣ ਗੇ ਇਸ ਧਰਨੇ ਚ ਪਿੰਡਾਂ ਦੇ ਪੰਚ ਸਰਪੰਚ ਅਤੇ ਯੂਥ ਕਾਂਗਰਸ ਦੇ ਆਗੂਆਂ ਵਧ ਚੜ ਕੇ ਸ਼ਮੂਲੀਅਤ ਕੀਤੀ ਅਤੇ ਧਰਨਾ ਖਬਰ ਲਿਖਣ ਸ਼ਾਂਤ ਮਈ ਤਰੀਕੇ ਨਾਲ ਜਾਰੀ ਸੀ।