K9NEWSPUNJAB Bureau-

ਬੱਦਲ ਦੇ ਜ਼ਮਾਨੇ ਨਾਲ ਕਿਹਾ ਜਾਂਦਾ ਹੈ ਖੁੱਦ ਨੂੰ ਵੀ ਬਦਲਨਾ ਜਰੂਰੀ ਹੋ ਜਾਂਦਾ ਹੈ। ਟੈਕਨੋਲੋਜੀ ਦੇ ਜ਼ਮਾਨੇ ਚ ਰਾਮ ਸ਼ੰਕਰ ਤੋ ਬਣੇ
Digital Badal ਅੱਜ ਦੇ ਜ਼ਮਾਨੇ ਨਾਲ ਚੱਲਦੇ ਨੇ।ਤੇ ਫੇਸਬੁਕ ਤੇ ਲਾਈਵ ਹੋ ਕੇ ਲੋਗਾ ਨੂੰ ਪ੍ਰੇਰਿਤ ਕਰਦੇ ਨੇ।
ਰਾਮ ਸ਼ੰਕਰ ਖੁਦ ਹਿਮਾਚਲ ਪਰਦੇਸ਼ ਦੇ ਰਹਿਣ ਵਾਲੇ ਹਨ ਤੇ ਹੁਣ ਇਨ੍ਹਾਂ ਪੰਜਾਬ ਦਾ ਰੁੱਖ ਕਰ ਲਿਆ ਹੈ। ਹੁਣ ਦੇਖਣਾ ਇਹ ਹੈ ਰਾਮ ਸ਼ੰਕਰ ਜੀ ਕਿੰਨੇ ਸਮੇ ਚ ਕਿੰਨਾ ਨਾਮ ਕਰ ਲੈਂਦੇ ਹਨ। ਤੇ ਕਿੰਨੇ ਸਾਲਾਂ ਨੂੰ ਕਿੰਨੇ ਡੇਰਾ ਸੱਚੇ ਸੌਦੇ ਵਾਂਗ ਡੇਰੇ ਖੋਲਦਾ ਹੈ ਤੇ ਬਿਆਸ ਸਤਸੰਗ ਦੇ ਵਾਂਗ ਸੰਸਤੰਗ ਲਈ ਕੌਣ ਤੇ ਕਿੱਥੇ ਕਿੱਥੇ ਜ਼ਮੀਨ ਬਾਬਾ ਜੀ ਨੂੰ ਦਿੰਦਾ ਹੈ।

Sponsored By Dhand Medical Store, Nurmahal