Home Punjabi-News ਮਾਤਾ ਜਗੀਰ ਕੌਰ ਦੇ ਅੰਤਿਮ ਅਰਦਾਸ ਸਮੇਂ ਸਾਮਲ ਹੋਣ ਦੀ ਅਪੀਲ ਕੀਤੀ।

ਮਾਤਾ ਜਗੀਰ ਕੌਰ ਦੇ ਅੰਤਿਮ ਅਰਦਾਸ ਸਮੇਂ ਸਾਮਲ ਹੋਣ ਦੀ ਅਪੀਲ ਕੀਤੀ।

ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ

ਬਟਾਲਾ,25 ਸਤੰਬਰ ਪੁੱਤਰ ਮੇਜਰ ਸਿੰਘ,ਹਰਵਿੰਦਰ ਸਿੰਘ,ਪੋਤਰਾ ਦੀਦਾਰਵੀਰ ਸਿੰਘ, ਗੁਰਜੀਤ ਸਿੰਘ, ਰਣਜੀਤ ਸਿੰਘ, ਜਵਾਈ ਗੁਰਮੀਤ ਸਿੰਘ, ਪੁਤਰੀ ਪਰਮਜੀਤ ਕੌਰ, ਨੂੰਹ ਬਲਜੀਤ ਕੌਰ, ਪਤੀ ਤਰਸੇਮ ਸਿੰਘ ਨੂੰ ਉਸ ਸਮੇਂ ਵੱਡਾ ਸਦਮਾ ਲੱਗਾ ਜਦੋਂ 18 ਸਤੰਬਰ 2020 ਨੂੰ ਮਾਤਾ ਜਗੀਰ ਕੌਰ ਅਚਾਨਕ ਅਕਾਲ ਚਲਾਣਾ ਕਰ ਗਏ ਸਨ ਤੇ ਉਨ੍ਹਾਂ ਸਮੂਹ ਪਰਿਵਾਰ ਨੇ ਮਿਤੀ 27/09/2020 ਨੂੰ ਦੁੱਖ ਦੀ ਘੜੀ ਵਿੱਚ ਪਿੰਡ ਸਿਧਵਾਂ ਤਹਿਸੀਲ ਬਟਾਲਾ ਜਿਲ੍ਹਾ ਗੁਰਦਾਸਪੁਰ ਵਿਖੇ ਆਤੰਮ ਅਰਦਾਸ ਸਮੇਂ ਸਮੂਹ ਰਿਸਤੇ ਦਾਰਾ, ਤੇ ਭੈਣ-ਭਰਾਵਾਂ ਸਕੇ ਸਬੰਧੀਆਂ ਨੂੰ ਹਾਜਰ ਹੋਣ ਦੀ ਬੇਨਤੀ ਕੀਤੀ।

ਸ਼ਾਹਕੋਟ ਮਲਸੀਆਂ ਤੋਂ ਸਾਹਬੀ ਦਾਸੀਕੇ ਸ਼ਾਹਕੋਟੀ ਅਨਿਲ ਕੁਮਾਰ ਬੋਬੀ ਦੀ ਵਿਸ਼ੇਸ਼ ਰਿਪੋਰਟ k9 ਨਿਊਜ਼ ਪੰਜਾਬ