(ਸਾਹਬੀ ਦਾਸੀਕੇ)

ਸ਼ਾਹਕੋਟ, ਮਲਸੀਆਂ ਜ਼ਿਲ੍ਹਾ ਜਲੰਧਰ ਦੇ ਆਈ ਜੀ ਰੇਂਜ ਦੇ ਨੋ ਨਿਹਾਲ ਸਿੰਘ ਦੇ ਹੁਕਮਾਂ ਅਨੁਸਾਰ ਅਤੇ ਐਸ਼ ਐਸ਼ ਪੀ ਸ‌: ਨਵਜੋਤ ਸਿੰਘ ਮਾਹਲ ਜਲੰਧਰ ਦਿਹਾਤੀ ਦੇ ਹੁਕਮਾਂ ਅਨੁਸਾਰ। ਮਾਡਲ ਥਾਣਾ ਸ਼ਾਹਕੋਟ ਦੇ ਐਸ਼ ਐਂਚ ਉ ਸੁਰਿੰਦਰ ਕੁਮਾਰ ਕੰਬੋਜ ਅਤੇ ਸਬ: ਇੰਸਪੈਕਟਰ ਪਰਗਟ ਸਿੰਘ ਅਤੇ ਮੁੱਖ ਮੁਣਸ਼ੀ ਏ ਐਸ਼ ਆਈਂ ਸਤਨਾਮ ਸਿੰਘ ਨੇ ਕਾਂਸਟੇਬਲ ਨੂੰ ਹੈੱਡ ਕਾਂਸਟੇਬਲ ,ਕੁਲਵਿੰਦਰਜੀਤ ਸਿੰਘ ਨੰਬਰ 1171, ਸੰਦੀਪ ਸਿੰਘ ਨੰਬਰ 1125, ਮਨਪ੍ਰੀਤ ਸਿੰਘ ਨੰਬਰ 1226, ਸੈਮੂਅਲ ਨੰਬਰ 1183, ਨਵਜੀਤ ਸਿੰਘ ਨੰਬਰ 1281, ਪੁਸ਼ਪਿੰਦਰ ਸਿੰਘ ਨੰਬਰ 951, ਨੂੰ ਮਾਡਲ ਥਾਣਾ ਸ਼ਾਹਕੋਟ ਦੇ ਐਸ਼ ਐਂਚ ਉ ਸੁਰਿੰਦਰ ਕੁਮਾਰ ਕੰਬੋਜ ਵੱਲੋਂ ਹੈੱਡ ਕਾਂਸਟੇਬਲ ਬਣਾਇਆ ਗਿਆ