(ਸਾਹਬੀ ਦਾਸੀਕੇ,ਅਮਨਪ੍ਰੀਤ ਸੋਨੂੰ)

ਇਹ ਹੈਂ ਮਹੁੱਲਾ ਗੋਬਿੰਦ ਨਗਰ ਗਲੀ ਨੰਬਰ 2 ਜੋ ਕੇ ਨਜ਼ਦੀਕ ਸ਼ਮਸ਼ਾਨ ਘਾਟ ਅਤੇ ਸ਼ਾਹਕੋਟ ਦੇ ਵੱਖ-ਵੱਖ ਮਹੁੱਲਾ ਦੀ ਮੇਨ ਗਲੀ ਹੈ ਪਰ ਇਸ ਵਿੱਚ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਪਾਣੀ ਸਾਰੀਆਂ ਗਲੀਆਂ ਦੇ ਗੰਦੇ ਪਾਣੀ ਦੇ ਨਾਲ ਨਾਲੀਆ ਦਾ ਪਾਣੀਂ ਆ ਬਾਹਰ ਆ ਗਿਆ ਹੈ ਇਹ ਗਲੀ ਮੋਗਾ ਰੋਡ ਤੋਂ ਸ਼ਹਿਰ ਸ਼ਾਹਕੋਟ ਦੇ ਚਾਰੇ ਪਾਸੇ ਜਾਦੀ ਅਤੇ ਇਹ ਸਭ ਤੋਂ ਵੱਡੀ ਗੱਲ ਹੈ ਕਿਸੇ ਵੀ ਸ਼ਹਿਰ ਸ਼ਾਹਕੋਟ ਦੇ ਵਾਸੀ ਦੀ ਮੌਤ ਹੋ ਜਾਂਦੀ ਹੈ ਤਾਂ ਇਸ ਹੀ ਮਹੁੱਲਾ ਗੋਬਿੰਦ ਨਗਰ ਵਿੱਚ ਦੀ ਲੇ ਕੇ ਆਉਦੇ ਹਨ ਪਰ ਫਿਰ ਵੀ ਇਸ ਗਲੀ ਵਿੱਚ ਪਾਣੀ ਨਾਲ ਭਰੀ ਗਲੀ ਦੇ ਬਾਰੇ ਈ ਉ ਦੇਸ ਰਾਜ ਨਗਰ ਪੰਚਾਇਤ ਸ਼ਾਹਕੋਟ ਦੇ ਨਾਲ ਗੱਲਬਾਤ ਕੀਤੀ ਤੇ ਈ ਉ ਸਾਹਿਬ ਨੇ ਕਿਹਾ ਕਿ ਮੁਲਜ਼ਮ ਬਹੁਤ ਹੀ ਘੱਟ ਹੈ ਇਹ ਕਿਹ ਕੇ ਫੋਨ ਬੰਦ ਕਰ ਲਿਆ ਪਰ ਅਸੀਂ ਫਿਰ ਵੀ ਪ੍ਰਧਾਨ ਸਾਹਿਬ ਜੀ ਨਾਲ ਫੋਨ ਤੇ ਗੱਲ ਕੀਤੀ ਗਈ ਤੇ ਪ੍ਰਧਾਨ ਜੀ ਨੇਂ ਵੀ ਕਿਹਾ ਕਿ ਤੁਸੀਂ ਆਪਣੇ ਐਮ ਸੀ ਨੂੰ ਕਿੱਹੋ ਪਰ ਅਸੀਂ ਐਮ ਸੀ ਰਾਜ਼ ਕੁਮਾਰ ਨੂੰ ਫੋਨ ਕੀਤਾ ਗਿਆ ਪਰ ਐਮ ਸੀ ਰਾਜ਼ ਕੁਮਾਰ ਨੇ ਸਾਡਾ ਅੱਜ ਤੱਕ ਫੋਨ ਹੀ ਨਹੀਂ ਚੁੱਕਿਆ ਮਹੁੱਲਾ ਗੋਬਿੰਦ ਨਗਰ ਵਿੱਚ ਸਾਡੇ ਐਮ ਸੀ ਸਾਹਿਬ ਸੁੱਖ ਵੇਲੇ ਸਾਡੇ ਮਹੁੱਲੇ ਵਿੱਚ ਨਹੀਂ ਆਇਆ ਤਾਂ ਹੁਣ ਦੁੱਖ ਦੇ ਟਾਇਮ ਵਿੱਚ ਕਿੱਥੇ ਆਵਾ ਗਾ ਪਰ ਫਿਰ ਵੀ ਇਸ ਗੰਦੇ ਪਾਣੀ ਦੇ ਨਾਲ ਕੋਈ ਗਰੀਬ ਪਰਿਵਾਰ ਨੂੰ ਇਸ ਨਾਲ ਕੋਈ ਵੀ ਬਿਮਾਰੀ ਲੱਗ ਜਾਦੀ ਹੈ ਤਾਂ ਇਸ ਦੇ ਜ਼ਿੰਮੇਵਾਰ ਐਮ ਸੀ,ਜਾ ਈ ਉ ਦੇਸ ਰਾਜ ਸਾਹਿਬ ਜੀ ਹੋਣ ਗੇ ਅਤੇ ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਵੰਤ ਸਿੰਘ ਉਰਫ ਸਾਬੀ, ਗੁਰਪ੍ਰੀਤ ਸਿੰਘ ਉਰਫ ਹਨੀ, ਤਰਲੋਕ ਸਿੰਘ ਫੋਜੀ, ਡਾਕਟਰ ਗੁਰਨਾਮ ਸਿੰਘ, ਰਮੇਸ਼ ਸਿੰਘ,ਪਾਡਤ ਰਾਜ਼ ਕੁਮਾਰ, ਬਲਕਰਨ, ਮਨਜੀਤ ਕੌਰ, ਪਰਮਿੰਦਰ ਕੌਰ ਗਨੇਸ਼ ਕਿਰਿਦਾਰ , ਆਦਿ ਸ਼ਾਮਲ ਹਨ