ਮਹਿਤਪੁਰ (ਅੰਮ੍ਰਿਤਪਾਲ ਸਿੰਘ)

ਬਾਬਾ ਸਾਹਿਬ ਡਾ. ਬੀ .ਆਰ.ਅੰਬੇਦਕਰ ਜੀ ਦਾ ਜਨਮ ਦਿਹਾੜਾ ਪਿੰਡ ਨਵਾਂ ਪਿੰਡ ਜੱਟਾਂ ਵਿਖੇ ਘਰਾਂ ਵਿੱਚ ਰਾਸ਼ਨ ਵੰਡ ਕੇ ਮਨਾਇਆ ਗਿਆ। ਜਿਸ ਵਿੱਚ ਸੁੱਕਾ ਰਾਸ਼ਨ ਤੇ ਦੁੱਧ ਵੀ ਘਰ ਘਰ ਜਾ ਕੇ ਮਨਾਇਆ ਗਿਆ। ਇਸ ਮੋਕੇ ਰਾਜ ਕੁਮਾਰ ਭੁੱਟੋ, ਮਾਸਟਰ ਪਿਆਰੇ ਲਾਲ, ਮਾਸਟਰ ਲਛਮਣ , ਸ਼ੁਭਾਸ ਚੰਦਰ, ਕੁਲਵਿੰਦਰ ਮਹਿੰਮੀ, ਨਰੇਸ਼ ਕੁਮਾਰ ,ਜਗਦੀਸ਼ ਕੁਮਾਰ, ਦੇਵ ਲਾਲ ਮਹਿੰਮੀ, ਅਸ਼ੋਕ ਮਹਿੰਮੀ ਵਲੋਂ ਦੁੱਧ ਦੀ ਸੇਵਾ ਕੀਤੀ ਗਈ।