(ਡਾ ਰਮਨ / ਅਜੇ ਕੋਛੜ )

ਸ੍ਰੀ ਸਨਾਤਨ ਧਰਮ ਸ਼ਿਵ ਮੰਦਰ ਭਗਤਪੁਰਾ ਫਗਵਾੜਾ ਵਲੋ ਮਹਾਸ਼ਿਵਰਾਤਰੀ ਦੇ ਸੰਬੰਧ ਚ ਮੰਦਰ ਤੋਂ ਪ੍ਰਭਾਤ ਫੇਰੀਆਂ ਦਾ ਸਿਲਸਿਲਾ ਸ਼ੂਰੁ ਕੀਤਾ ਗਿਆ ਜਿਸ ਦੀ ਅਗਵਾਈ ਮੰਦਰ ਕਮੇਟੀ ਪ੍ਰਧਾਨ ਸੰਤੋਖ ਸਿੰਘ ਸੋਖਾ ਅਤੇ ਸਰਸਵਤੀ ਕੀਰਤਨ ਮੰਡਲੀ ਪ੍ਰਧਾਨ ਸ਼ਸ਼ੀ ਸ਼ਰਮਾ ਨੇ ਕਰਦੇ ਹੋਏ ਸਾਮ ਫੇਰੀ ਦਾ ਸ਼ੁਭ ਆਰੰਭ ਕੀਤਾ ਜੋ ੲਿਲਾਕੇ ਦੀਆ ਵੱਖ ਵੱਖ ਗਲੀਆ ਚੋਂ ਹੁੰਦੀ ਹੋਈ ਭਗਤਪੁਰਾ ਭਾਣੋਕੀ ਰੋਡ ਵਿਖੇ ਪੁੱਜੀ ਜਿੱਥੇ ਯੂਥ ਵੈਲਫੇਅਰ ਸੁਸਾਇਟੀ ਫਗਵਾੜਾ ਦੇ ਆਸ਼ੁਤੋਸ਼ ਭਾਰਦਵਾਜ ਟਾਰਜਨ, , ਗੋਰਵ ਭਾਟੀਆ , ਜੇ ਬੀ ,ਅਤੂਲ , ਐਰੀ , ਰਾਜੂ , ਵਿਕਰਮ , ਸੁਰਜੀਤ ਸਿੰਘ ਸੰਨੀ , ਕਰਨ ਕਨੋਜੀਆ , ਅਮਰਿੰਦਰ ਸਿੰਘ , ਸੂਰਜ , ੳੁਮੇਸ਼ ੳਬਰਾਏ ਵੱਲੋਂ ਸ਼ਾਮ ਫੇਰੀ ਦਾ ਨਿੱਘਾ ਸਵਾਗਤ ਕੀਤਾ ੲਿਸ ਮੋਕੇ ਸ਼ਸ਼ੀ ਸ਼ਰਮਾ , ਨੀਲਮ ਸ਼ਰਮਾ , ਰੇਖਾ ਭਾਰਦਵਾਜ , ਉਰਮਿਲਾ ਪ੍ਰਾਸ਼ਰ , ਨਰੇਸ਼ ਗੋਗਨਾ , ਪ੍ਰਮਜੀਤ ਕੌਰ ਹੇਮਾ , ਸੁਖਵਿੰਦਰ ਕੌਰ , ਸੁਨੀਤਾ , ਸਤਵਿੰਦਰ ਕੌਰ , ਗੀਤਾ , ਸੁਦਰਸ਼ਨ ਆਦਿ ਵਲੋਂ ਭਗਵਾਨ ਸ਼ਿਵ ਦੀ ਮਹਿਮਾ ਦਾ ਗੁਣਗਾਨ ਕਰ ਸੰਗਤਾ ਨੂੰ ਨਿਹਾਲ ਕੀਤਾ ਇਸ ਸ਼ਾਮ ਫੇਰੀ ਚ ਐਨ , ਆਰ ,ਆਈ ,ਸੁਮਨਜੀਤ ਯੂ ਅੈਸ ੲੇ , ਅਤੇ ਵਿੱਕੀ ਅਸਟ੍ਰੇਲੀਆ ਦਾ ਵਿਸ਼ੇਸ਼ ਯੋਗਦਾਨ ਰਿਹਾ ਇਸ ਮੌਕੇ ਸ੍ਰ ਜੋਗਿੰਦਰ ਸਿੰਘ ਮਾਨ ਚੈਅਰਮੈਨ ਪੰਜਾਬ ਐਗਰੋ ਇੰਡਸਟਰੀਜ਼ ਅਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦਕਿ ਯੂਵਾ ਆਗੂ ਹਰਜੀ ਮਾਨ ਨੇ ੳੁਚੇਚੇ ਤੋਰ ਤੇ ਸ਼ਿਰਕਤ ਕੀਤੀ ਇਸ ਮੌਕੇ ਆਪਣੇ ਸੰਬੋਧਨ ਵਿੱਚ ਬੋਲਦਿਆ ਜੋਗਿੰਦਰ ਸਿੰਘ ਮਾਨ ਨੇ ਆਖਿਆ ਕਿ ਭਗਵਾਨ ਸ਼ਿਵ ਦੀ ਮਹਿਮਾ ਅਪ੍ਰਾਮ ਪਾਰ ਹੈ ਜਿਸ ਤੇ ਹੋ ਜਾਵੇ ਉਸ ਦੀ ਜ਼ਿੰਦਗੀ ਬਦਲ ਜਾਦੀ ਹੈੲਿਸ ਮੌਕੇ ਪ੍ਰਮਜੀਤ ਕੌਰ ਕੰਬੋਜ , ਸਰਬਜੀਤ ਕੌਰ , ਰਾਜ ਕੁਮਾਰ ਗੁਪਤਾ ਕੋਸਲਰ , ਹਰਜਿੰਦਰ ਗੋਗਨਾ , ਪ੍ਰਿਤਪਾਲ ਕੌਰ ਤੁਲੀ , ਤਿਲਕ ਰਾਜ , ਅਸ਼ੋਕ ਕੁਮਾਰ ਬੰਟੀ , ਰਾਜੀਵ ਸ਼ਰਮਾ , ਐਡਵੋਕੇਟ ਜਤਿੰਦਰ ਠਾਕੁਰ ਰਿੰਕੂ , ਗੁਰਦੀਪ ਸਿੰਘ ਤੁੱਲੀ , ਨਿਰਮਲ ਸਿੰਘ ਮਿਸਤਰੀ , ਸ਼ਸ਼ੀ ਕਪੂਰ , ਅਮਰਜੀਤ ਸਹਿਦੇਵ , ਸ਼ਾਮ ਲਾਲ ਸੈਣੀ , ਸੁਨੀਲ ਪਾਬਲਾ , ਡਾ ਰਮਨ , ਰਾਜ਼ ਕੁਮਾਰ ਰਾਜੂ , ਦਰਸ਼ਨ ਲਾਲ ਫੋਰਮੈਨ , ਗੁਰਦਿਆਲ ਸਿੰਘ ਨੰਨੜਾ , ਪਵਿੱਤਰ ਸਿੰਘ , ਨਰਿੰਦਰ ਨਿੰਦੀ , ਵਰਿੰਦਰ ਸਿੰਘ ਕੰਬੋਜ , ਗੁਰਜੀਤ ਤੁੱਲੀ ਸਰਬਜੀਤ ਸਿੰਘ ਕਾਕਾ , ਰੋਹਿਤ ਸੋਨੀ ਬੱਬੁ , ਤਰਸੇਮ ਸਿੰਘ ਹੈਪੀ , ਹਜਾਰਾ ਸਿੰਘ , ਕੈਲਾਸ਼ ਬਹੁਗੁਣਾ ,ਸਿੰਕਦਰ ਕਨੋਜੀਆ , ਸੰਜੀਵ ਸ਼ਰਮਾ ਜੋਨੀ ਤੋ ੲਿਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਮੋਜੂਦ ਸਨ ਇਸ ਮੌਕੇ ਸੰਗਤਾਂ ਨੂੰ ਸੁਸਾਇਟੀ ਵਲੋਂ ਕੁਲਚੇ ਛੋਲੇ ਦਾ ਲੰਗਰ ਵਰਤਾਇਆ ਗਿਆ ਅਤੇ ਬਾਅਦ ਚ ਚਾਹ ਪਿਲਾਈ ਗਈ