ਫਗਵਾੜ( ਡਾ ਰਮਨ / ਅਜੇ ਕੋਛੜ )

ਸ੍ਰੀ ਸਨਾਤਨ ਧਰਮ ਸ਼ਿਵ ਮੰਦਰ ਭਗਤਪੁਰਾ ਫਗਵਾੜਾ ਵਲੋ ਮਹਾਸ਼ਿਵਰਾਤਰੀ ਦੇ ਸੰਬੰਧ ਚ ਮੰਦਰ ਤੋਂ ਪ੍ਰਭਾਤ ਫੇਰੀਆਂ ਦੇ ਸ਼ੂਰੁ ਕੀਤੇ ਸਿਲਸਿਲੇ ਦੀ ਲੜੀ ਤਹਿਤ ਮੰਦਰ ਕਮੇਟੀ ਪ੍ਰਧਾਨ ਸੰਤੋਖ ਸਿੰਘ ਸੋਖਾ ਅਤੇ ਸਰਸਵਤੀ ਕੀਰਤਨ ਮੰਡਲੀ ਪ੍ਰਧਾਨ ਸ਼ਸ਼ੀ ਸ਼ਰਮਾ ਦੀ ਅਗਵਾੲੀ ਹੇਠ ਛੇਵੀ ਪ੍ਰਭਾਤ ਫੇਰੀ ਦਾ ਸ਼ੁਭ ਆਰੰਭ ਕੀਤਾ ਜੋ ੲਿਲਾਕੇ ਦੀਆ ਵੱਖ ਵੱਖ ਗਲੀਆ ਚੋਂ ਹੁੰਦੀ ਹੋਈ ਮੁੱਹਲਾ ਪ੍ਰੀਤ ਨਗਰ ਪਾਰਕ ਨਜ਼ਦੀਕ ਬਿਮਲਾ ਰਾਣੀ ਪਤਨੀ ਲੇਟ ਸ੍ਹੀ ਸੋਮ ਪ੍ਰਕਾਸ਼ ਦੇ ਨਿਵਾਸ ਸਥਾਨ ਤੇ ਪਹੁੰਚੀ ਜਿੱਥੇ ਸਮੂਹ ਪਰਿਵਾਰ ਵੱਲੋਂ ਪ੍ਰਭਾਤ ਫੇਰੀ ਦਾ ਨਿੱਘਾ ਸਵਾਗਤ ਕੀਤਾ ਗਿਆ ੲਿਹ ਪ੍ਰਭਾਤ ਫੇਰੀ ਬਿਮਲਾ ਵਲੋਂ ਅਪਣੇ ਪੋਤੇ ਦੀ ਖੁਸ਼ੀ ਵਿੱਚ ਰੱਖੀ ਗੲੀ ਜਿਸ ਵਿੱਚ ਸ਼ਸ਼ੀ ਸ਼ਰਮਾ , ਨੀਲਮ ਸ਼ਰਮਾ , ਰੇਖਾ ਭਾਰਦਵਾਜ , ਉਰਮਿਲਾ ਪ੍ਰਾਸ਼ਰ , ਨਰੇਸ਼ ਗੋਗਨਾ , ਪ੍ਰਮਜੀਤ ਕੌਰ ਹੇਮਾ , ਸੁਖਵਿੰਦਰ ਕੌਰ , ਸੁਨੀਤਾ , ਸਤਵਿੰਦਰ ਕੌਰ , ਗੀਤਾ , ਸੁਦਰਸ਼ਨ ਆਦਿ ਵਲੋਂ ਭਗਵਾਨ ਸ਼ਿਵ ਦੀ ਮਹਿਮਾ ਦਾ ਗੁਣਗਾਨ ਕਰ ਸੰਗਤਾ ਨੂੰ ਨਿਹਾਲ ਕੀਤਾ ਅਤੇ ਮਾਹੋਲ ਨੂੰ ਸ਼ਿਵ ਦੇ ਰੰਗ ਚ ਰੰਗਿਆ ੲਿਸ ਮੌਕੇ ਸੰਨੀ , ਨਵਜੋਤ ਕੌਰ , ਸੰਦੀਪ ਕੌਰ , ਮਨਦੀਪ ਕੁਮਾਰ , ਮਨਪ੍ਰੀਤ , ਨਿਸ਼ਾ ਰਾਣੀ ਜਸਵਿੰਦਰ ਸਿੰਘ ਭਗਤਪੁਰਾ , ਹਰਜਿੰਦਰ ਗੋਗਨਾ , ਸਰਬਜੀਤ ਕਾਕਾ , ਤਿਲਕ ਰਾਜ , ਅਸ਼ੋਕ ਕੁਮਾਰ ਬੰਟੀ , ਰਾਜੀਵ ਸ਼ਰਮਾ , ਐਡਵੋਕੇਟ ਜਤਿੰਦਰ ਠਾਕੁਰ ਰਿੰਕੂ , ਗੁਰਦੀਪ ਸਿੰਘ ਤੁੱਲੀ , ਨਿਰਮਲ ਸਿੰਘ ਮਿਸਤਰੀ , ਸ਼ਸ਼ੀ ਕਪੂਰ , ਅਮਰਜੀਤ ਸਹਿਦੇਵ , ਸ਼ਾਮ ਲਾਲ ਸੈਣੀ , ਕੁਲਵਿੰਦਰ ਕੇਵਲ , ਪ੍ਰਮਜੀਤ ਕੌਰ ਪੰਮੀ , ਰਾਜ ਰਾਣੀ , ਸਰਬਜੀਤ ਕੌਰ , ਅਮਰੀਕ ਸਿੰਘ , ਰਣਜੀਤ ਤਿਵਾੜੀ , ਮੀਨਾ ਕੁਮਾਰੀ ,ਹਰਬੰਸ ਕੌਰ , ਅਮਰਜੀਤ ਕੁਮਾਰ ਤੋਂ ੲਿਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਮੋਜੂਦ ਸਨ ਇਸ ਮੌਕੇ ਸੰਗਤਾਂ ਨੂੰ ਚਾਹ ਬਿਸਕੁਟ ਅਤੇ ਫਰੂਟ ਦਾ ਪ੍ਰਸ਼ਾਦ ਗਿਆ