(ਡਾ ਰਮਨ / ਅਜੇ ਕੋਛੜ )

ਸ੍ਰੀ ਸਨਾਤਨ ਧਰਮ ਸ਼ਿਵ ਮੰਦਰ ਭਗਤਪੁਰਾ ਫਗਵਾੜਾ ਵਲੋ ਮਹਾਸ਼ਿਵਰਾਤਰੀ ਦੇ ਸੰਬੰਧ ਚ ਮੰਦਰ ਤੋਂ ਪ੍ਰਭਾਤ ਫੇਰੀਆਂ ਦਾ ਸਿਲਸਿਲਾ ਸ਼ੂਰੁ ਕੀਤਾ ਗਿਆ ਜਿਸ ਦੀ ਅਗਵਾਈ ਮੰਦਰ ਕਮੇਟੀ ਪ੍ਰਧਾਨ ਸੰਤੋਖ ਸਿੰਘ ਸੋਖਾ ਅਤੇ ਸਰਸਵਤੀ ਕੀਰਤਨ ਮੰਡਲੀ ਪ੍ਰਧਾਨ ਸ਼ਸ਼ੀ ਸ਼ਰਮਾ ਨੇ ਕਰਦੇ ਹੋਏ ਸਾਮ ਫੇਰੀ ਦਾ ਸ਼ੁਭ ਆਰੰਭ ਕੀਤਾ ਜੋ ੲਿਲਾਕੇ ਦੀਆ ਵੱਖ ਵੱਖ ਗਲੀਆ ਚੋਂ ਹੁੰਦੀ ਹੋਈ ਰੇਲਵੇ ਸਟੇਸ਼ਨ ਨਜ਼ਦੀਕ ਪਾਰਕ ਵਿਖੇ ਪਹੁੰਚੀ ਜਿੱਥੇ ਸਮੂਹ ਮੁੱਹਲਾ ਨਿਵਾਸੀਆ ਵੱਲੋਂ ਸ਼ਾਮ ਫੇਰੀ ਦਾ ਨਿੱਘਾ ਸਵਾਗਤ ਕੀਤਾ ਗਿਆ ੲਿਸ ਮੋਕੇ ਸ਼ਸ਼ੀ ਸ਼ਰਮਾ , ਨੀਲਮ ਸ਼ਰਮਾ , ਰੇਖਾ ਭਾਰਦਵਾਜ , ਉਰਮਿਲਾ ਪ੍ਰਾਸ਼ਰ , ਨਰੇਸ਼ ਗੋਗਨਾ , ਪ੍ਰਮਜੀਤ ਕੌਰ ਹੇਮਾ , ਸੁਖਵਿੰਦਰ ਕੌਰ , ਸੁਨੀਤਾ , ਸਤਵਿੰਦਰ ਕੌਰ , ਗੀਤਾ , ਸੁਦਰਸ਼ਨ ਆਦਿ ਵਲੋਂ ਭਗਵਾਨ ਸ਼ਿਵ ਦੀ ਮਹਿਮਾ ਦਾ ਗੁਣਗਾਨ ਕਰ ਸੰਗਤਾ ਨੂੰ ਨਿਹਾਲ ਕੀਤਾ ੲਿਸ ਮੌਕੇ ਜਸਵਿੰਦਰ ਸਿੰਘ ਭਗਤਪੁਰਾ , ਹਰਜਿੰਦਰ ਗੋਗਨਾ , ਪ੍ਰਿਤਪਾਲ ਕੌਰ , ਕੋਸਲਰ ਸਰਬਜੀਤ ਕੌਰ , ਸੰਤੋਸ਼ ਕੁਮਾਰੀ , ਬਿਮਲਾ ਰਾਣੀ , ਵਿਜੇ ਰਾਣੀ ਕੋਛੜ , ਆਰ ਕੇ ਟੈਂਟ , ਤਿਲਕ ਰਾਜ , ਅਸ਼ੋਕ ਕੁਮਾਰ ਬੰਟੀ , ਰਾਜੀਵ ਸ਼ਰਮਾ , ਐਡਵੋਕੇਟ ਜਤਿੰਦਰ ਠਾਕੁਰ ਰਿੰਕੂ , ਗੁਰਦੀਪ ਸਿੰਘ ਤੁੱਲੀ , ਨਿਰਮਲ ਸਿੰਘ ਮਿਸਤਰੀ , ਸ਼ਸ਼ੀ ਕਪੂਰ , ਅਮਰਜੀਤ ਸਹਿਦੇਵ , ਸ਼ਾਮ ਲਾਲ ਸੈਣੀ , ਕੁਲਵਿੰਦਰ ਕੇਵਲ , ਪ੍ਰਮਜੀਤ ਕੌਰ ਪੰਮੀ , ਰਾਜ ਰਾਣੀ , ਸਰਬਜੀਤ ਕੌਰ , ਅਮਰੀਕ ਸਿੰਘ , ਰਣਜੀਤ ਤਿਵਾੜੀ , ਮੀਨਾ ਕੁਮਾਰੀ ,ਹਰਬੰਸ ਕੌਰ , ਅਮਰਜੀਤ ਕੁਮਾਰ ਤੋਂ ੲਿਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਮੋਜੂਦ ਸਨ ਇਸ ਮੌਕੇ ਸੰਗਤਾਂ ਨੂੰ ੲਿਲਾਕਾ ਵਾਸੀਆ ਵਲੋਂ ਆਲੂ ਪੂਰੀ ਦਾ ਲੰਗਰ ਵਰਤਾਇਆ ਗਿਆ ਅਤੇ ਬਾਅਦ ਚ ਚਾਹ ਪਿਲਾਈ ਗਈ