ਫਗਵਾੜਾ (ਡਾ ਰਮਨ,ਅਜੇ ਕੋਛੜ)

ਸ੍ਰੀ ਸਨਾਤਨ ਧਰਮ ਸ਼ਿਵ ਮੰਦਰ ਭਗਤਪੁਰਾ ਫਗਵਾੜਾ ਵਲੋ ਮਹਾਸ਼ਿਵਰਾਤਰੀ ਦੇ ਸੰਬੰਧ ਚ ਮੰਦਰ ਤੋਂ ੲਿੱਕ ਵਿਸ਼ਾਲ ਜਾਗੋ ਮੰਦਰ ਕਮੇਟੀ ਪ੍ਰਧਾਨ ਸੰਤੋਖ ਸਿੰਘ ਸੋਖਾ ਅਤੇ ਸਰਸਵਤੀ ਕੀਰਤਨ ਮੰਡਲੀ ਪ੍ਰਧਾਨ ਸ਼ਸ਼ੀ ਸ਼ਰਮਾ ਦੀ ਅਗਵਾੲੀ ਹੇਠ ਕੱਢੀ ਗਈ ਜਿਸ ਦਾ ਵੱਖ ਵੱਖ ਥਾਵਾਂ ਤੇ ਨਿੱਘਾ ਸਵਾਗਤ ਕੀਤਾ ਗਿਆ ਜੋ ੲਿਲਾਕੇ ਦੀਆ ਵੱਖ ਵੱਖ ਗਲੀਆ ਚੋਂ ਹੁੰਦੀ ਹੋਈ ਮੁੜ ਮੰਦਰ ਵਿਖੇ ਸਮਾਪਤ ਹੋਈ ਜਿਸ ਵਿੱਚ ਸ਼ਸ਼ੀ ਸ਼ਰਮਾ , ਨੀਲਮ ਸ਼ਰਮਾ , ਰੇਖਾ ਭਾਰਦਵਾਜ , ਉਰਮਿਲਾ ਪ੍ਰਾਸ਼ਰ , ਨਰੇਸ਼ ਗੋਗਨਾ , ਪ੍ਰਮਜੀਤ ਕੌਰ ਹੇਮਾ , ਸੁਖਵਿੰਦਰ ਕੌਰ , ਸੁਨੀਤਾ , ਸਤਵਿੰਦਰ ਕੌਰ , ਗੀਤਾ , ਸੁਦਰਸ਼ਨ ਆਦਿ ਵਲੋਂ ਭਗਵਾਨ ਸ਼ਿਵ ਦੀ ਮਹਿਮਾ ਦਾ ਗੁਣਗਾਨ ਕਰ ਸੰਗਤਾ ਨੂੰ ਨਿਹਾਲ ਕੀਤਾ ਅਤੇ ਮਾਹੋਲ ਨੂੰ ਸ਼ਿਵ ਦੇ ਰੰਗ ਚ ਰੰਗਿਆ ੲਿਸ ਮੌਕੇ ਕੋਸਲਰ ਸਰਬਜੀਤ ਕੌਰ , ਪ੍ਰਿਤਪਾਲ ਕੌਰ ਤੁੱਲੀ, ਕੋਸਲਰ , ਕੋਸਲਰ ਪ੍ਰਮਜੀਤ ਕੌਰ ਕੰਬੋਜ,ਕੋਸਲਰ ਰਾਜ ਕੁਮਾਰ ਗੁਪਤਾ, ਗੁਰਦਿਆਲ ਸਿੰਘ ਨੰਨੜਾ, ਮਨਪ੍ਰੀਤ , ਨਿਸ਼ਾ ਰਾਣੀ ਜਸਵਿੰਦਰ ਸਿੰਘ ਭਗਤਪੁਰਾ , ਹਰਜਿੰਦਰ ਗੋਗਨਾ , ਸਰਬਜੀਤ ਕਾਕਾ , ਤਿਲਕ ਰਾਜ , ਅਸ਼ੋਕ ਕੁਮਾਰ ਬੰਟੀ , ਰਾਜੀਵ ਸ਼ਰਮਾ , ਐਡਵੋਕੇਟ ਜਤਿੰਦਰ ਠਾਕੁਰ ਰਿੰਕੂ , ਵਰਿੰਦਰ ਸਿੰਘ ਕੰਬੋਜ, ਗੁਰਦੀਪ ਸਿੰਘ ਤੁੱਲੀ , ਨਿਰਮਲ ਸਿੰਘ ਮਿਸਤਰੀ , ਸ਼ਸ਼ੀ ਕਪੂਰ , ਅਮਰਜੀਤ ਸਹਿਦੇਵ , ਸ਼ਾਮ ਲਾਲ ਸੈਣੀ ,ਤੋਂ ੲਿਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਸ਼ਾਮਿਲ ਹੋਈਆਂ