ਫਗਵਾੜਾ(ਡਾ ਰਮਨ , ਅਜੇ ਕੋਛੜ)

ਸ੍ਰੀ ਸਨਾਤਨ ਧਰਮ ਸ਼ਿਵ ਮੰਦਰ ਭਗਤਪੁਰਾ ਫਗਵਾੜਾ ਵਲੋ ਮਹਾਸ਼ਿਵਰਾਤਰੀ ਦੇ ਸੰਬੰਧ ਚ ਮੰਦਰ ਤੋਂ ਪ੍ਰਭਾਤ ਫੇਰੀਆਂ ਦਾ ਸਿਲਸਿਲਾ ਸ਼ੂਰੁ ਕੀਤਾ ਗਿਆ ਜਿਸ ਦੀ ਅਗਵਾਈ ਮੰਦਰ ਕਮੇਟੀ ਪ੍ਰਧਾਨ ਸੰਤੋਖ ਸਿੰਘ ਸੋਖਾ ਅਤੇ ਸਰਸਵਤੀ ਕੀਰਤਨ ਮੰਡਲੀ ਪ੍ਰਧਾਨ ਸ਼ਸ਼ੀ ਸ਼ਰਮਾ ਨੇ ਕਰਦੇ ਹੋਏ ਸਾਮ ਫੇਰੀ ਦਾ ਸ਼ੁਭ ਆਰੰਭ ਕੀਤਾ ਜੋ ੲਿਲਾਕੇ ਦੀਆ ਵੱਖ ਵੱਖ ਗਲੀਆ ਚੋਂ ਹੁੰਦੀ ਹੋਈ ਭਗਤਪੁਰਾ ਗਲੀ ਨੰਬਰ 1 ਵਿੱਖੇ ਐਡਵੋਕੇਟ ਜਤਿੰਦਰ ਠਾਕੁਰ ਰਿੰਕੂ ਅਤੇ ਮੀਨੂੰ ਠਾਕੁਰ ਦੇ ਨਿਵਾਸ ਸਥਾਨ ਤੇ ਪੁੱਜੀ ਜਿੱਥੇ ਸਮੂਹ ਪਰਿਵਾਰ ਵਲੋਂ ਸ਼ਾਮ ਫੇਰੀ ਦਾ ਨਿੱਘਾ ਸਵਾਗਤ ਕੀਤਾ ਗਿਆ , ੲਿਸ ਮੋਕੇ ਸ਼ਸ਼ੀ ਸ਼ਰਮਾ , ਨੀਲਮ ਸ਼ਰਮਾ , ਰੇਖਾ ਭਾਰਦਵਾਜ , ਉਰਮਿਲਾ ਪ੍ਰਾਸ਼ਰ , ਨਰੇਸ਼ ਗੋਗਨਾ , ਪ੍ਰਮਜੀਤ ਕੌਰ ਹੇਮਾ , ਸੁਖਵਿੰਦਰ ਕੌਰ , ਸੁਨੀਤਾ , ਸਤਵਿੰਦਰ ਕੌਰ , ਗੀਤਾ , ਸੁਦਰਸ਼ਨ ਆਦਿ ਵਲੋਂ ਭਗਵਾਨ ਸ਼ਿਵ ਦੀ ਮਹਿਮਾ ਦਾ ਗੁਣਗਾਨ ਕਰ ਸੰਗਤਾ ਨੂੰ ਨਿਹਾਲ ਕੀਤਾ ਇਸ ਸ਼ਾਮ ਫੇਰੀ ਚ ਕੋਸਲਰ ਪ੍ਰਮਜੀਤ ਕੌਰ ਕੰਬੋਜ , ਸਰਬਜੀਤ ਕੌਰ ,, ਹਰਜਿੰਦਰ ਗੋਗਨਾ , ਪ੍ਰਿਤਪਾਲ ਕੌਰ ਤੁਲੀ , ਤਿਲਕ ਰਾਜ , ਅਸ਼ੋਕ ਕੁਮਾਰ ਬੰਟੀ , ਰਾਜੀਵ ਸ਼ਰਮਾ , ਐਡਵੋਕੇਟ ਜਤਿੰਦਰ ਠਾਕੁਰ ਰਿੰਕੂ , ਗੁਰਦੀਪ ਸਿੰਘ ਤੁੱਲੀ , ਨਿਰਮਲ ਸਿੰਘ ਮਿਸਤਰੀ , ਸ਼ਸ਼ੀ ਕਪੂਰ , ਨਿਤਿਸ਼ ਗਨਾਤਰਾ ,ਜੋਨੀ , ਦੀਪੁ , ਬਿੱਟੂ , ਅਮਰਜੀਤ ਸਹਿਦੇਵ , ਸ਼ਾਮ ਲਾਲ ਸੈਣੀ , ਡਾ ਰਮਨ, ,ਵਰਿੰਦਰ ਸਿੰਘ ਕੰਬੋਜ, ਗੁਰਜੀਤ ਤੁੱਲੀ ਤੋ ੲਿਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਮੋਜੂਦ ਸਨ ਇਸ ਮੌਕੇ ਸੰਗਤਾਂ ਨੂੰ ਬਿਸਕੁਟ , ਭੂਜਿਆ , ਬਦਾਨਾ ਅਤੇ ਚਾਹ ਦਾ ਲੰਗਰ ਵਰਤਾਇਆ ਗਿਆ