ਇੱਕ ਪੂਰੇ ਉਲਟੇ -ਪੁਲਟੇ ਹੋਏ ਘਟਨਾਕ੍ਰਮ ਵਿਚ ਮਹਾਰਾਸ਼ਟਰ ਵਿਚ ਬੀ ਜੇ ਪੀ -ਐਨ ਸੀ ਪੀ ਸਰਕਾਰ ਕਾਇਮ ਹੋ ਗਈ ਹੈ . ਫੜਨਾਵੀਸ ਨੇ ਦੁਬਾਰਾ ਮੁੱਖ ਮੰਤਰੀ ਵਜੋਂ ਹਲਫ਼ ਲੈ ਲਿਆ ਹੈ ਅਤੇ ਐਨ ਸੀ ਪੀ ਦੇ ਅਜੀਤ ਪਵਾਰ ਨੇ ਡਿਪਟੀ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ।
ਇਸ ਮੰਤਵ ਲਈ ਮਹਾਰਾਸ਼ਟਰ ‘ਚੋਂ ਰਾਸ਼ਟਰਪਤੀ ਰਾਜ ਹਟਾ ਲਿਆ ਗਿਆ ਸੀ।