ਫਗਵਾੜਾ (ਡਾ ਰਮਨ /ਅਜੇ ਕੋਛੜ ) ਮਹਾਰਾਜਾ ਰਣਜੀਤ ਸਿੰਘ ਸਪੋਰਟਸ ਐਂਡ ਕਲਚਰਲ ਸੁਸਾਇਟੀ (ਰਜਿ)ਦੀ ੲਿੱਕ ਵਿਸ਼ੇਸ਼ ਮੀਟਿੰਗ ਸੁਸਾਇਟੀ ਦੇ ਪ੍ਰਧਾਨ ਰੀਤ ਪ੍ਰੀਤ ਪਾਲ ਸਿੰਘ ਦੀ ਅਗਵਾਈ ਹੇਠ ਮੁੱਹਲਾ ਸ਼ਿਵਪੁਰੀ ਵਿੱਖੇ ਹੋੲੀ ਮੀਟਿੰਗ ਦੌਰਾਨ ਵਿਚਾਰਾ ਕਰ ਫਗਵਾੜ ਵਿੱਚ ਸਭਿਆਚਾਰ ਪ੍ਰੋਗਰਾਮ ਪੰਜਾਬੀ ਮੇਲਾ ਕਰਵਾਉਣ ਸੰਬੰਧੀ ਵਿਚਾਰਾ ਕੀਤੀਆ ਗੲੀਆਂ ਮੀਟਿੰਗ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਆਰ ਪੀ ਸਿੰਘ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਵੱਖ-ਵੱਖ ਟੀਮਾਂ ਦੇ ਗਿੱਧਾ , ਭੰਗੜਾ ਸਮੇਤ ਹੋਰ ਪੰਜਾਬੀ ਸਭਿਆਚਾਰ ਨਾਲ ਜੁੜੀਆ ਗਤੀਵਿਧੀਆਂ ਦੇ ਮੁਕਾਬਲੇ ਕਰਵਾਏ ਜਾਣਗੇ ਅਤੇ ਜੈਤੁ ਟੀਮਾਂ ਨੂੰ ਸਨਮਾਨਿਤ ਕਰਕੇ ਹੋਸਲਾ ਅਫ਼ਜ਼ਾਈ ਕੀਤੀ ਜਾਵੇਗੀ ਉਨ੍ਹਾਂ ਦੱਸਿਆ ਕਿ ਸਮਾਗਮ ਦੀ ਤਰੀਖ ਤੈਅ ਕਰਨ ਅਤੇ ਤਿਆਰੀਆਂ ਸੰਬੰਧੀ 12 ਮੈਂਬਰੀ ਕਮੇਟੀ ਦਾ ਗਠਨ ਸਤਪ੍ਰਕਾਸ਼ ਸੰਗੂ ਅਤੇ ਮਹਿੰਦਰ ਕੌਰ ਦੀ ਅਗਵਾਈ ਹੇਠ ਕੀਤਾ ਗਿਆ ਹੈ ੲਿਸ ਕਮੇਟੀ ਚ ਰੋਹਿਤ , ਰਾਹੁਲ , ਮਨਦੀਪ , ਰਾਹੁਲ ਰਾੲੇ , ਮੁਨੀਸ਼ , ਬੋਬੀ ਰਾੲੇ , ਬਿੰਦਰ , ਮਨਜੀਤ , ਬਲਵਿੰਦਰ ਕੌਰ , ਸੋਨੀਆ , ਕਿਰਨ ਅਤੇ ਕਲਵੰਤ ਨੂੰ ਸ਼ਾਮਿਲ ਕੀਤਾ ਗਿਆ ਹੈ ੲਿਸ ਮੌਕੇ ਸੇਜਲ, ਵੰਦਨਾ , ਸੁਨੀਤਾ , ਜਸਵਿੰਦਰ , ਬਿਮਲਾ , ਪ੍ਰਵੀਨ , ਕਿਰਨਾ , ਦੀਪੋ , ਸੋਨੀਆ , ਜੋਤੀ , ਮਨਜੀਤ , ਬਖਸ਼ੋ , ਦੀਸ਼ਾ , ਸਤਿਆ , ਸ਼ੀਸ਼ੋ , ਕਸਮੀਰੋ , ਗਿੰਦੋ , ਹਨੀ , ਮਨਦੀਪ ਰਾਜ ਕੁਮਾਰ , ਜਿੰਦੀ , ਜੱਸੀ , ਰਮਨ , ਆਦਿ ਮੌਜੂਦ ਸਨ