ਫਗਵਾੜਾ (ਡਾ ਰਮਨ , ਅਜੇ ਕੋਛੜ) ਮਹਾਂ ਸ਼ਿਵਰਾਤਰੀ ਦੇ ਸੰਬੰਧ ਵਿੱਚ ਪ੍ਰਵਾਸੀ ਭਾਰਤੀਆਂ ਨੇ ਆਪਣੀ ਨੇਕ ਕਮਾਈ ਵਿਚੋਂ ਗੋਲ ਚੋਕ ਫਗਵਾੜਾ ਵਿੱਖੇ ਲੰਗਰ ਲਗਾਇਆ ਜਿਸ ਨੂੰ ਰਾਹਗੀਰਾਂ ਨੇ ਰੁੱਕ ਕੇ ਸ਼ਕਿਆ ਲੰਗਰ ਲਗਾਉਣ ਤੋਂ ਪਹਿਲਾਂ ਭੋਲੇ ਸ਼ੰਕਰ ਜੀ ਦੀ ਫੋਟੋ ਅੱਗੇ ਮੱਥਾ ਟੇਕ ਪੂਜਾ ਅਰਚਨਾ ਕੀਤੀ ਗਈ ੲਿਸ ਮੋਕੇ ਪ੍ਰਵਾਸੀ ਭਾਰਤੀਆਂ ਨੇ ਦੱਸਿਆ ਕਿ ਉਹ ਹਰੇਕ ਸਾਲ ਮਹਾਂ ਸ਼ਿਵਰਾਤਰੀ ਦੇ ਪਾਵਨ ਮੋਕੇ ਤੇ ਲੰਗਰ ਲਗਾਉਂਦੇ ਹਨ ੳੁਨ੍ਹਾਂ ਨੂੰ ਲੰਗਰ ਲਗਾਉਂਦਿਆਂ 21 ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਅਤੇ ਅੱਗੇ ਤੋਂ ਵੀ ਉਹ ਇਸੇ ਤਰ੍ਹਾਂ ਲੰਗਰ ਨੂੰ ਨਿੰਰਤਰ ਜਾਰੀ ਰੱਖਣਗੇ ੲਿਸ ਮੋਕੇ ਅਨਿਲ ਸਿੰਘ , ਆਨੰਦ ਸਿੰਘ , ਅਸ਼ੋਕ ਠਾਕੁਰ , ਬੰਟੀ ਕੁਮਾਰ , ਰਿੰਕੂ ਕਾਲੜਾ , ਸਿ਼ਜੀ ਸਿੰਘ , ਜਾਨਕੀ ਦੇਵੀ ਆਸ਼ਾ ਦੇਵੀ ਸੁਖਵਿੰਦਰ ਜਲੇਸਵਰ ਯਾਦਵ , ਪ੍ਰਦੀਪ ,ਮੋਹਣ ਗੋਰੀ ਆਦਿ ਮੌਜੂਦ ਸਨ