ਚੰਡੀਗੜ੍ਹ, 13 ਜੁਲਾਈ 2020 – ਭਗਵੰਤ ਮਾਨ ਦੀ ਅਗਵਾਈ ‘ਚ ਪੰਜਾਬੀ ਗਾਇਕਾ ਅਨਮੋਲ ਗਗਨਾ ਮਾਨ ਸਣੇ ਤਿੰਨ ਨਾਮੀ ਸ਼ਖਸੀਅਤਾਂ ਨੇ ਅੱਜ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ। ਅਨਮੋਲ ਗਗਨ ਮਾਨ ਤੋਂ ਇਲਾਵਾ ਆਮ ਆਦਮੀ ਪਾਰਟੀ ‘ਚ ਅੱਜ ਲਾਲ ਚੰਦ ਕਟਾਰੂਚੱਕ, ਭੋਆ ਹਲਕਾ ਤੋਂ, ਲਿਬੜਾ ਮੋਟਰਜ਼ ਦੇ ਮਾਲਕ ਅਜੈ ਸਿੰਘ ਲਿਬੜਾ, ਵੀ ਸ਼ਾਮਲ ਹੋਏ।