ਖਨੌਰੀ ਤੋਂ 8-10 ਕਿੱਲੋਮੀਟਰ ਦੂਰ ਸਥਿਤ ਪਿੰਡ ਨਵਾਂ ਗਾਓ ਦੀ ਜੰਮਪਲ ਮਸ਼ਹੂਰ ਪੰਜਾਬੀ ਗਾਇਕਾ ਬਲਜਿੰਦਰ ਕੌਰ (ਕੌਰ ਬੀ) ਨੂੰ ਸਿਹਤ ਵਿਭਾਗ ਨੇ ਉਸ ਦੇ 2 ਹੋਰ ਸਾਥੀਆ ਸਮੇਤ ਘਰ ‘ਚ ਇਕਾਂਤਵਾਸ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਕੌਰ ਬੀ ਸਿਹਤ ਵਿਭਾਗ ਨੂੰ ਸੂਚਿਤ ਕੀਤੇ ਬਿਨਾਂ ਮੋਹਾਲੀ ਤੋਂ ਆ ਕੇ ਆਪਣੇ ਪਿੰਡ ਰਹਿ ਰਹੀ ਸੀ।
ਤੇ ਨਾਲ ਹੀ ਕੌਰ ਬੀ ਨੇ ਸੋਸ਼ਲ ਸਾਈਟਸ ਤੇ ਪਾਉਂਦੇ ਕਿਹਾ ਇਹ ਸਭ ਝੂਠ ਹੈ। ਤੁਸੀਂ ਥੱਲੇ ਫੋਟੋ ਚ ਦੇਖ ਸਕਦੇ ਹੋ।