(ਸਾਹਬੀ ਦਾਸੀਕੇ)

ਸ਼ਾਹਕੋਟ/ਮਲਸੀਆਂ

ਜ਼ਿਲਾ ਜਲੰਧਰ ਆਈਂ ਜੀ ਰੇਂਜ ਦੇ ਨੋ ਨਿਹਾਲ ਸਿੰਘ ਦੇ ਹੁਕਮਾਂ ਅਨੁਸਾਰ ਚੋਕੀ ਮਲਸੀਆਂ ਵਿੱਚ ਡਿਊਟੀ ਤੇ ਤਾਇਨਾਤ ਏ ਐਸ਼ ਆਈਂ ਸੰਜੀਵਨ ਸਿੰਘ ਨੂੰ ਤਰੱਕੀ ਦੇ ਕੇ ਸ: ਨਵਜੋਤ ਸਿੰਘ ਮਾਹਲ ਐਸ਼ ਐਸ਼ ਪੀ ਦਿਹਾਤੀ ਜਲੰਧਰ ਨੇ ਸੰਜੀਵਨ ਸਿੰਘ ਨੂੰ ਸਬ ਇੰਸਪੈਕਟਰ ਬਣਾਇਆ ਗਿਆ।