ਨੂਰਮਹਿਲ (ਜਸਬੀਰ ਸਿੰਘ )

ਅੱਜ ਜੌਹਲ ਪੈਲੇਸ ਵਿਖੇ ਇਕ ਮੀਟਿੰਗ ਹੋਈ ਜਿਲ੍ਹੇ ਪ੍ਰਧਾਨ ਬਲਬੀਰ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸੰਸਥਾ ਦੇ ਕੋਮੀ ਪ੍ਰਧਾਨ ਡਾ ਜਸਵੰਤ ਸਿੰਘ ਖੇੜਾ ਪਰਮਜੀਤ ਭੋਲੋਵਾਲ ਨੈਸ਼ਨਲ ਮੂੱਖ ਸਲਾਹਕਾਰ ਅਤੇ ਹੁਸਨ ਲਾਲ ਸੂੰਢ ਪ੍ਸਨਲ ਸੈਕਟਰੀ ਵਿਸ਼ੇਸ ਤੋਰ ਤੇ ਪਹੁੰਚੇ ਇਸ ਮੋਕੇ ਸੰਸਥਾ ਵੱਲੋਂ ਮਹਾ ਵਾਰੀ ਦੋਰਾਨ ਜਿੰਨਾ ਵੀ ਵਿਅਕਤੀਆਂ ਨੇ ਯੋਗਦਾਨ ਪਾਉਣ ਵਿਚ ਮੱਦਦ ਕੀਤੀ ਉਨ੍ਹਾਂ ਨੂੰ ਸੰਸਥਾ ਵੱਲੋਂ ਕੋਵਿਡ 19 ਦਾ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੋਕੇ ਦਲ ਦੇ ਨਵੇ ਤੇ ਪੁਰਾਣੇ ਮੈਂਬਰ ਅਤੇ ਅਦਹੇਦਾਰ ਭਰਤੀ ਕਰਕੇ ਉਨ੍ਹਾਂ ਨੂੰ ਸਨਾਖਤੀ ਕਾਰਡ ਅਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੋਕੇ ਡਾ ਖੇੜਾ ਨੇ ਕਿਹਾ ਕਿ ਅੱਜ ਸਮਾਜ ਵਿੱਚ ਸਮਾਜਿਕ ਕੁਰੀਤੀਆਂ ਘੱਟਣ ਜਗਾ ਵਧਦੀਆਂ ਜਾ ਰਹੀਆਂ ਹਨ ਇਨ੍ਹਾਂ ਨੂੰ ਜੜ੍ਹੋਂ ਤੋ ਪੁੱਟਣ ਲਈ ਸਮੂਹ ਸਮਾਜ ਸੇਵੀ ਸੰਸਥਾਵਾਂ ਨੂੰ ਇਕ ਪਲੇਟਫਾਰਮ ਤੇ ਇਕੱਠੇ ਹੋਣ ਦੀ ਸਖਤ ਜਰੂਰਤ ਹੈ ਪਰਮਜੀਤ ਭੋਲੋਵਾਲ ਨੇ ਕਿਹਾ ਕਿ ਲੋਕ ਇਸ ਕਰਕੇ ਵੀ ਦੁੱਖ ਝੱਲੇਦੇ ਰਹੇ ਹਨ ਇਉ ਕਿ ਆਮ ਜਨਤਾ ਨੂੰ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਕੀਤਾ ਨਹੀਂ ਹੈ ਹੋਰਨਾਂ ਤੋਂ ਇਲਾਵਾ ਸੁਰਿੰਦਰ ਸਿੰਘ ਚੀਮਾ, ਗੁਰਦੇਵ ਚੰਦ ਸਰੋਆ, ਸੋਮ ਨਾਥ ਮਹਿਮੀ, ਕੁਲਵਿੰਦਰ ਸਿੰਘ ਮਹਿਮੀ ,ਕੁਲਦੀਪ ਸਿੰਘ ਲੱਧੜ ,ਸੁਖਵਿੰਦਰ ਸਿੰਘ, ਵੇਦ ਗੁਲਜਾਰ ਸਿੰਘ, ਬਹਾਦਰ ਸਿੰਘ, ਦਵਿੰਦਰ ਕਮੁਰ ,ਸੋਮ ਦੱਤ ,ਅਤੇ ਹਰਦੀਪ ਸਿੰਘ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ