Home Punjabi-News ਭੈਣ – ਭਰਾ ਦੇ ਪਿਆਰ ਤੇ ਰਿਸ਼ਤੇ ਦਾ ਪ੍ਤੀਕ ਰੱਖੜੀ ਦਾ ਤਿਓਹਾਰ

ਭੈਣ – ਭਰਾ ਦੇ ਪਿਆਰ ਤੇ ਰਿਸ਼ਤੇ ਦਾ ਪ੍ਤੀਕ ਰੱਖੜੀ ਦਾ ਤਿਓਹਾਰ

ਗੜ੍ਹਸ਼ੰਕਰ
(ਬਲਵੀਰ ਚੌਪੜਾ)

ਭੈਣ ਭਰਾ ਦੇ ਪਿਆਰ ਦੇ ਪਵਿੱਤਰ ਰਿਸਤੇ ਨੂੰ ਦਰਸਾਉਂਦਾ ਰੱਖੜੀ ਦਾ ਤਿਉਹਾਰ ਇਸ ਦਿਨ ਭੈਣ ਆਪਣੇ ਭਰਾ ਦੇ ਰੱਖੜੀ ਬੰਨ ਕੇ ਉਸ ਦੀ ਲੰਬੀ ਉਮਰ ਦੀ ਸੁੱਖ ਮੰਗਦੀਆਂ ਤੇ ਲੰਮੀ ਉਮਰ ਦੀ ਕਾਮਨਾ ਕਰਦੀਆਂ ਨੇ ਤੇ ਭਰਾਵਾਂ ਦੀ ਉਮਰ ਦਰਾਜ ਹੋ ਜਾਂਦੀ ਹੈ। ਭੈਣ ਭਰਾਵਾਂ ਦਾ ਇੱਕ ਦੂਜੇ ਨੁੰ ਮਿਲਣ ਦਾ ਸਬੱਬ ਬਣ ਜਾਂਦਾ ਹੈ