K9NewsPunjab Bureau – ਕੱਲ ਜੋਂ ਕਿ ਸੱਭ ਨੂੰ ਪਤਾ ਗੁਰੂ ਨਾਨਕ ਜੀ ਦੇ ਪ੍ਰਕਾਸ ਪੂਰਬ ਦੇ ਮੱਦੇਨਜਰ ਨਗਰਕੀਰਤਨ ਪਾਕਿਸਤਾਨ ਨਨਕਾਣਾ ਸਾਹਿਬ ਤੋ ਚੱਲ ਕੇ ਵਾਹਗੇ ਬਾਰਡਰ  ਰਹੀ ਹੁੰਦਾ ਹੋਇਆ ਭਾਰਤ ਆਇਆ।ਵਾਹਗੇ ਬਾਰਡਰ ਦੇ ਪਹੁੰਚੇ ਨਗਰ ਕੀਰਤਨ ਲੲੀ ਪਾਕਿ ਵਾਲਿਅਾਂ ਅਾਪਣਾ ਝੰਡਾ ਨੀਵਾਂ ਕਰ ਲਿਅਾ ਪਰ ਭਾਰਤ ਵਾਲਿਅਾਂ ਦਾ ਹੰਕਾਰੀ ਰੂਪ ਚ ਝੂਲਦਾ ਰਿਹਾ।