ਭਾਰਤ ‘ਚ 3 ਮਈ 2020 ਤੱਕ ਲਾਕਡਾਊਨ ਵਧਾਇਆ ਗਿਆ ਹੈ। ਇਸ ਸਬੰਧੀ ਪ੍ਰਧਾਨ ਮੰਤਰੀ ਮੋਦੀ ਨੇ ਵੀਡੀੳ ਸੰਦੇਸ਼ ਰਾਹੀਂ ਦੇਸ਼ ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ। ਜਿਹੜੇ ਇਲਾਕਿਆਂ ‘ਚ ਕੋਰੋਨਾ ਦਾ ਪ੍ਰਕੋਪ ਨਹੀਂ ਹੈ ਉਥੇ ਲਾਕਡਾਊਨ ‘ਚ 20 ਅਪ੍ਰੈਲ ਤੋਂ ਬਾਅਦ ਕੁਝ ਢਿੱਲ ਦਿੱਤੀ ਜਾਏਗੀ, ਪਰ ਇਸ ਸਥਿਤੀ ‘ਚ ਕਾਨੂੰਨ ਪੂਰੇ ਸਖਤ ਰਹਿਣਗੇ।