ਅੱਜ ਮਿਤੀ 25,12,2019 ਨੂੰ ਇੱਕ ਵਿਸ਼ੇਸ਼ ਮੀਂਟਿੰਗ ਭਾਰਤੀਆਂ ਐੱਸ ਸੀ ਬੀ ਸੀ ਜਨਰਲ ਸੈੱਲ ਪੰਜਾਬ ਵਲੋਂ ਕੀਤੀ ਗਈ ਇਸ ਮੀਟਿੰਗ ਦੁਰਾਨ ਸੈੱਲ ਦੇ ਚੇਅਰਮੈਨ ਪੰਜਾਬ ਦਵਿੰਦਰ ਕਲੇਰ ,ਪੰਜਾਬ ਪ੍ਰਧਾਨ ਸਰਵਣ ਦਾਸ ਹੰਸ ,ਪੰਜਾਬ ਪ੍ਰਧਾਨ ਮਹਿਲਾ ਵਿੰਗ ਸ੍ਰੀਮਤੀ ਲੀਨਾ ਅਗਰਵਾਲ ਵਿਸ਼ੇਸ਼ ਤੋਰ ਤੇ ਹਾਜ਼ਰ ਹੋਏ ,ਮਹਿਲਾ ਵਿੰਗ ਪ੍ਰਧਾਨ ਸ੍ਰੀਮਤੀ ਲੀਨਾ ਅਗਰਵਾਲ ਜੀ ਦੇ ਆਦੇਸ਼ ਅਨੁਸਾਰ ਕੇ ਜੋ ਸੈੱਲ ਵਿੱਚ ਅਹੁਦੇਦਾਰ ਸ਼ਾਮਿਲ ਹੋਏ ਸੀ ਉਨ੍ਹਾਂ ਵਲੋਂ ਮਹਿਲਾ ਵਿੰਗ ਪੰਜਾਬ ਪ੍ਰਧਾਨ ਨੂੰ ਸੂਚਿਤ ਕੀਤਾ ਕਿ ਅਸੀਂ ਸੈੱਲ ਵਿੱਚ ਕੰਮ ਨਹੀਂ ਕਰ ਸਕਦੇ ਇਸ ਲਈ ਸਾਨੂੰ ਸੈੱਲ ਤੋਂ ਪਦ ਮੁਕਤ ਕੀਤਾ ਜਾਏ ਅਤੇ ਇਸ ਮੀਂਟਿੰਗ ਵਿਚ ਮਤਾ ਪਾਇਆ ਗਿਆ ਜੋ ਬੀਤੀ ਦਿਨੀ ਸੈੱਲ ਵਿੱਚ ਨਵੇਂ ਅਹੁਦੇਦਾਰ ਸ਼ਾਮਿਲ ਹੋਏ ਕੀਤੇ ਸੀ ਉਨ੍ਹਾਂ ਵਿੱਚੋਂ ਕੁਜ ਅਹੁਦੇਦਾਰ ਨੂੰ ਸੈੱਲ ਵਿੱਚੋ ਪਦ ਮੁਕਤ ਕੀਤਾ ਗਿਆ ਜਿਸ ਵਿੱਚ ਉਪ ਪ੍ਰਧਾਨ ਬਲਜੀਤ ਸੀਮਾ ,ਆਰਤੀ ਸਕੱਤਰ ਪੰਜਾਬ ,ਜੀਵਨ ਪ੍ਰਵਾ ਸਕੱਤਰ ਪੰਜਾਬ, ਲਵਪ੍ਰੀਤ ਕੌਰ, ਜਸਪ੍ਰੀਤ ਕੌਰ ,ਪਵਿੱਤਰ ਕੌਰ ,ਮੈਂਬਰ ,ਕਸ਼ਮੀਰ ਸਿੰਘ ਮੈਂਬਰ ਬਲਵਿੰਦਰ ਸਿੰਘ ,ਲਖਵੀਰ ਸਿੰਘ ਇਨਾ ਸਾਰੇ ਮੈਂਬਰਾ ਨੂੰ ਸਾਰੇ ਅਹੁਦਿਆਂ ਪਦ ਮੁਕਤ ਕੀਤਾ ਗਿਆ ਹੈ, ਅੱਜ ਤੋਂ ਸੈੱਲ ਅੰਦਰ ਇਨਾ ਦਾ ਕੋਈ ਵੀ ਅਧਿਕਾਰ ਨਹੀਂ ਰਿਹਾ,