ਫਗਵਾੜਾ (ਡਾ ਰਮਨ)

ਕੋਵਿਡ 19 ਕਰੋਨਾ ਵਾਇਰਸ ਮਹਾਂਮਾਰੀ ਦੇ ਚਲਦਿਆਂ ਲਾਕ ਡਾਊਨਲੋਡ ਤਹਿਤ ਕੋੲੀ ਪਰਿਵਾਰ ਭੁੱਖਾ ਨਾ ਸੋਵੇ ਦੇ ਮਿਸ਼ਨ ਤੇ ਪਹਿਰਾ ਦਿੰਦੇ ਹੋਏ ਸਮਾਜ ਸੇਵਾ ਚ ਅਹਿਮ ਯੋਗਦਾਨ ਪਾਉਣ ਵਾਲੀ ਉੱਘੀ ਸਮਾਜ ਸੇਵੀ ਸੰਸਥਾ ਸਰਬ ਨੌਜਵਾਨ ਸਭਾ ਰਜਿ ਫਗਵਾੜਾ ਵਲੋ ਨਿਭਾੲੀ ਜਾ ਰਹੀ ਲੰਗਰ ਸੇਵਾ ਨੂੰ ਵੇਖਦਿਆਂ ਹੋਇਆ ਭਾਮੇਸਵਰੀ ਧਾਮ ਸੁਭਾਸ਼ ਨਗਰ ਸਥਿਤ ਭਾਮੇਸਵਰੀ ਧਾਮ ਮੰਦਰ ਦੇ ਗੱਦੀ ਨਸ਼ੀਨ ਨਮ੍ਰਤਾ ਦੇਵਾ ਜੀ ਅਤੇ ਮੁੱਖ ਸੇਵਾਦਾਰ ਭੁਪਿੰਦਰ ਸ਼ਰਮਾ ਵਲੋਂ ਸੁਖਵਿੰਦਰ ਸਿੰਘ ਪ੍ਰਧਾਨ , ਕੁਲਤਾਰ ਬਸਰਾ , ਰਾਜ ਕੁਮਾਰ ਕਨੋਜੀਆ , ਮਨਦੀਪ ਸ਼ਰਮਾ , ਸਾਹਿਬਜੀਤ ਸਿੰਘ , ਬਲਜਿੰਦਰ ਸਿੰਘ ਆਦਿ ਸਮੂਹ ਸਰਬ ਨੌਜਵਾਨ ਸਭਾ ਦੇ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ ੲਿਸ ਮੌਕੇ ਸਮੂਹ ਕੱਲਬ ਮੈਬਰਾ ਨੇ ਮੱਥਾ ਟੇਕ ਆਸ਼ੀਰਵਾਦ ਵੀ ਪ੍ਰਾਪਤ ਕੀਤਾ