ਨੂਰਮਹਿਲ 23 ਮਾਰਚ ( ਨਰਿੰਦਰ ਭੰਡਾਲ ) ਬੰਗਾ ਸ਼ਹਿਰ ਦੇ ਮੁਹੱਲਾ ਸਿੱਧ ਵਿਖੇ ਪੰਜਾਬ ਦੀ ਮਿਸ਼ਰੀ ਲੋਕ ਗਾਇਕਾਂ ਰਜਨੀ ਠੱਕਰਵਾਲ ਦੇ ਪਤੀ ਪ੍ਰਸੋਤਮ ਸੱਲਣ ਦੇ ਪਰਿਵਾਰ ਨੇ ਲੋੜ ਬੰਦ ਪਰਿਵਾਰਾਂ ਨੂੰ ਮਾਸਕ ਸੈਨੀਟੇਜਰ ਕੋਰੋਨਾ ਵਾਇਰਸ ਬਿਮਾਰੀ ਨੂੰ ਲੈ ਕੇ ਵੰਡੇ।