(ਕਰਤਾਰਪੁਰ ਤੋਂ ਰਾਕੇਸ਼ ਭਾਰਤੀ)
ਕਰਤਾਰਪੁਰ ਦੇ ਨੇੜਲੇ ਪਿੰਡ ਕੋਟ ਕਰਾਰ ਖਾਂ ਵਿਚ 17 ਸਾਲ ਦਾ ਲੜਕਾ ਕਰੋਨਾ ਪੌਜੇਟਬ ਪਾਇਆ ਗਿਆ
ਦਸ ਦੇਈਏ ਕਿ ਇਹ ਲੜਕਾ ਦਿੱਲੀ ਦੇ ਨਿਜਾਮੁਦੀਨ ਵਿਚ ਲੱਗੀ ਤਬਲੀਗੀ ਜਮਾਤ ਵਿੱਚੋਂ ਆਇਆ ਸੀ
ਪੁਲਿਸ ਨੇ ਪੂਰਾ ਇਲਾਕਾ ਸੀਲ ਕਰ ਦਿੱਤਾ ਹੈ