(ਕਰਤਾਰਪੁਰ ਤੋਂ ਰਾਕੇਸ਼ ਕੁਮਾਰ ਦੀ ਰਿਪੋਟ)

ਕਰਤਾਰਪੁਰ ਦੇ ਨਜ਼ਦੀਕ ਸੇਖੜੀ ਪੈਟਰੋਲ ਪੰਪ ਤੇ 28000 ਹਜਾਰ ਦੀ ਲੁੱਟ।ਸਵਿਫਟ ਕਾਰ ਚ ਸਵਾਰ 5 ਲੁਟੇਰਿਆਂ ਨੇ ਤੇਜ਼ਧਾਰ ਹਥਿਆਰ ਦਿਖਾ ਕੇ ਪੰਪ ਦੇ 2 ਕਰਿੰਦਿਆਂ ਕੋਲੋਂ ਨਗਦੀ ਦੇ ਬੈਗ ਲੁਟੇ।ਮੌਕੇ ਤੇ ਕਰਤਾਰਪੁਰ ਪੁਲਿਸ ਕਰ ਰਹੀ ਜਾਂਚ,ਖੰਗਾਲੀ ਜਾ ਰਹੀ ਸੀ ਸੀ ਟੀ ਵੀ ਫੁਟੇਜ।ਇਲਾਕੇ ਚ ਦਹਿਸ਼ਤ।