Home Punjabi-News ਬ੍ਰੇਕਿੰਗ ਨਿਊਜ਼ :ਕਰਤਾਰਪੁਰ ਦੇ ਨੈੜੇ ਪਿਡ ਤਲ਼ਵਡੀ ਭੀਲ਼ਾ ਦਾ ਇੱਕ19 ਸਾਲਾ...

ਬ੍ਰੇਕਿੰਗ ਨਿਊਜ਼ :ਕਰਤਾਰਪੁਰ ਦੇ ਨੈੜੇ ਪਿਡ ਤਲ਼ਵਡੀ ਭੀਲ਼ਾ ਦਾ ਇੱਕ19 ਸਾਲਾ ਨੌਜਵਾਨ ਕਰੌਨਾ ਪਾਜਟਿਵ, ਜਿਸ ਦੇ ਚਲਦਿਆ ਪ੍ਰਸਾਸਨ ਵਲੋਂ ਪਿੰਡ ਦੀ ਹਦੂਦ ਅੰਦਰ ਆਉਂਦੇ 8 ਕਿਲੋਮੀਟਰ ਤਕ ਦੇ ਪਿੰਡ ਸੀਲ

(ਰਾਕੇਸ਼ ਭਾਰਤੀ)

ਕਰਤਾਰਪੁਰ ਦੇ ਨੈੜੇ ਪਿਡ ਤਲ਼ਵਡੀ ਭੀਲ਼ਾ ਦਾ ੲਿਕ 19 ਸਾਲਾ ਨੌਜਵਾਨ ਕਰੌਨਾ ਪਾਜਟਿਵ ਪਾੲਿਅਾ ਗਿਅਾ
ਜਿਸ ਦੇ ਚਲਦਿਆ ਪ੍ਰਸਾਸਨ ਵਲੋਂ ਪਿੰਡ ਦੀ ਹਦੂਦ ਅੰਦਰ ਆਉਂਦੇ 8 ਕਿਲੋਮੀਟਰ ਤਕ ਦੇ ਪਿੰਡ
1 ਰਸੂਲਪੁਰ ਬਰਹਮਨਾ
2 ਰਹੀਮਪੁਰ
3 ਮੁਸਤਫ਼ਾ ਪੁਰ
4 ਐਮ੍ਹਾ
5 ਘਮਿਆਰਾ
6 ਹਸਨ ਮੁੱ ਡਾ
7 ਬੁੱਲ੍ਹਾ
8 ਸ਼ਿਵਦਾਸ ਪੁਰ
9 ਮਰੀਦਪੁਰ
10 ਦੋਦੇ
11 ਸਤੋਵਾਲੀ
12 ਬਾਹੋਪੁਰ
13 ਰੋਹਜੜੀ
14 ਕੰਧਾਲਾਗੁਰੂ
15 ਰਾਣੀ ਭੱਟੀ
16 ਕਰਾੜ੍ਹੀ
17 ਸੀਤਲ ਪੁਰ
ਇਹ ਸਾਰੇ ਪਿੰਡ ਸਰਕਾਰ ਦੇ ਆਦੇਸ਼ਾ ਮੁਤਾਬਿਕ ਪੂਰੀ ਤਰਾ ਸੀਲ ਕਰਨ ਦੇ ਹੁਕਮ ਦੇ ਦਿੱਤੇ ਗਏ ਹਨ