(ਰਾਕੇਸ਼ ਭਾਰਤੀ)

ਅੱਜ ਪੂਰੇ ਦਿਨ ਵਿਚ ਸਾਹਿਬਜਾਦਾ ਅਜੀਤ ਸਿੰਘ ਨਗਰ ਤੋ ਇਕ ਕਰੋਨਾ ਪੋਸਟੀਵ ਅਤੇ ਪਟਿਆਲਾ ਤੋ ਪੰਜ ਹੋਰ ਕਰੋਨਾ ਪੋਸਟਿਵ ਮਰੀਜਾਂ ਦੀ ਪੁਸਟੀ ਹੋਈ ਹੈ ਇਸ ਨਾਲ ਪੰਜਾਬ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਟੋਟਲ 251 ਹੋ ਗਈ ਹੈ
ਹੁਣ ਤੱਕ ਪੰਜਾਬ ਵਿੱਚ, ਸਤ ਹਜ਼ਾਰ 3 ਸੋ 55,ਮਰੀਜਾਂ ਦੇ ਕਰੋਨਾ ਟੈਸਟ ਹੋਏ ਹਨ
ਜਿਨਾ ਵਿਚੋਂ 251ਮਰੀਜ ਕਰੋਨਾ ਪੋਸਟਿਵ ਆਏ ਹਨ
ਅਤੇ 335 ਦੀ ਰਿਪੋਰਟ ਆਨੀ ਬਾਕੀ ਹੈ
ਹੁਣ ਤਕ ਪੰਜਾਬ ਵਿੱਚ ਕਰੋਨਾ ਨਾਲ 16 ਮੌਤਾਂ ਹੋ ਚੁੱਕੀਆਂ ਹਨ
ਇਕ ਵਾਰ ਫਿਰ ਦਸ ਦੇਈਏ ਕਿ ਪੰਜਾਬ ਵਿੱਚ ਕਰੋਨਾ ਦੇ ਮਰੀਜਾਂ ਦੀ ਗਿਣਤੀ ਟੋਟਲ 251 ਹੋ ਗਈ ਹੈ