(ਰਾਕੇਸ਼ ਭਾਰਤੀ)
ਇਸ ਵੇਲੇ ਦੀ ਵਡੀ ਖਬਰ,ਜਲੰਧਰ ਵਿੱਚ ਕਰੋਨਾ ਦਾ 3 ਹੋਰ ਮਰੀਜ
ਮਿਲੀ ਜਾਣਕਾਰੀ ਅਨੁਸਾਰ ਜਲੰਧਰ ਵਿੱਚ ਬੀਤੇ ਦਿਨੀਂ ਕਰੋਨਾ ਪੀੜਤ ਦੀ ਮੌਤ ਹੋ ਗਈ ਸੀ ਜੋ ਕਿ ਕਾਂਗਰਸ ਆਗੂ ਦੇ ਪਿਤਾ ਸਨ
ਉਹਨਾਂ ਦੇ ਹੀ ਪਰਿਵਾਰ ਵਿਚੋਂ ਕਾਂਗਰਸ ਆਗੂ ਦੀਪਕ ਸ਼ਰਮਾ ਸਮੇਤ ਅਤੇ ਹੋਰ 2 ਮੈਂਬਰਾ ਦੇ ਕਰੋਨਾ ਰਿਪੋਰਟ ਪੋਸਿਟਿਵ ਆਈ ਹੈ