(ਰਾਕੇਸ ਭਾਰਤੀ)

ਇਸ ਵੇਲੇ ਦੇ ਵਡੀ ਖਬਰ
ਜਲੰਧਰ ਵਿਚ ਕਰੋਨਾ ਦੇ 2 ਹੋਰ ਮਰੀਜ।ਜਿਸ ਵਿਚ ਇਕ ਮਰੀਜ ਸਾਹਕੋਟ ਦਾ ਦਸਿਆ ਜਾਂਦਾ ਹੈ ਜੋ ਕਿ ਕੁਝ ਦਿਨ ਪਹਿਲਾ ਹੀ ਦੁਬਈ ਤੋਂ ਆਇਆ ਸੀ ਅਤੇ ਦੂਜਾ ਮਰੀਜ ਜਲੰਧਰ ਦੇ ਕਿਲ੍ਹਾ ਮੁਹੱਲੇ ਦਾ ਦਸਿਆ ਜਾ ਰਿਹਾ ਹੈ
ਇਸ ਦੇ ਨਾਲ ਹੈ ਜਲੰਧਰ ਵਿੱਚ ਕਰੋਨਾ ਦੇ ਮਰੀਜਾਂ ਦੇ ਗਿਣਤੀ ਟੋਟਲ 27 ਹੋ ਗਈ ਹੈ