(ਰਾਕੇਸ ਭਾਰਤੀ)

ਕਰਤਾਰਪੁਰ ਦੇ ਨੈੜੇ ਪਿਡ ਤਲ਼ਵਡੀ ਭੀਲ਼ਾ ਦਾ ਇੱਕ19 ਸਾਲਾ ਨੌਜਵਾਨ ਕਰੌਨਾ ਪਾਜਟਿਵ ਪਾਇਆ ਗਿਆ।
ਜਿਸ ਦੀ ਪਛਾਣ ਬਾਗ ਹੂਸੈਨ ਅਲੀ ਪੁਤਰ ਅਾਲ਼ਮ ਹੂਸੈਨ ਅਲ਼ੀ ਵਾਜੌ ਹੋਈ ਹੈ।
ਪ੍ਸ਼ਾਸ਼ਨ ਵਲ਼ੌ ਪਿਡ ਨੂੰ ਸੀਲ਼ ਕਰ ਦਿਤਾ ਗਿਆ ਹੈ।