ਬਿਊਰੋ ਰਿਪੋਰਟ-
ਫਤਿਹਵੀਰ ਜੋ ਕਿ ਸੰਗਰੂਰ ਵਿਖੇ ਬੋਰਵੈੱਲ ਵਿੱਚ ਡਿੱਗ ਜਾਂਦਾ ਹੈ ਤੇ ਫਿਰ ਸਾਰਾ ਸਰਕਾਰੀ ਤੰਤਰ ਰਲ ਮਿਲ ਕੇ ਓਹਦੀ ਲਾਸ਼ ਨੂੰ ਬਾਹਰ ਕੱਡਕੇ ਇੱਕ ਐਂਬੂਲੈਂਸ ਰਾਹੀ ਲੈ ਜਾਂਦੇ ਹਨ ਜਿਹਦਾ ਬਿੱਲ 72225 ਰੁਪਏ ਬਣਾਇਆ ਗਿਆ ਹੈ । ਇਸ ਤੋਂ ਸ਼ਰਮਨਾਕ ਹੋਰ ਕੀ ਹੋ ਸਕਦਾ ਹੈ ।

ਲਿਸਟ ਤੇ ਖਰਚਾ।