6 ਮਹੀਨੇ ਦੀ ਕੋਰੋਨਾ ਪਾਜ਼ਿਟਿਵ ਬੱਚੀ ਦੀ ਹੋਈ ਮੌਤ
ਚੰਡੀਗੜ੍ਹ P.G.I ਵਿੱਚ ਸੀ ਭਰਤੀ

ਫਗਵਾੜਾ ਦੀ ਰਹਿਣ ਵਾਲੀ ਸੀ ਬੱਚੀ -9 ਅਪ੍ਰੈਲ ਨੂੰ ਦਿਲ ਦਾ ਆਪ੍ਰੇਸ਼ਨ

ਕਰਵਾਉਣ ਲਈ ਹੋਈ ਸੀ ਭਰਤੀ

ਮਾਂ-ਬਾਪ ਦੀ ਰਿਪੋਰਟ ਆਈ ਨੈਗਟਿਵ
ਡਾਕਟਰਾਂ ਸਮੇਤ 54 ਦੇ ਸਟਾਫ਼ ਦੇ ਕੋਰਨਾ ਟੇਸਟ ਵੀ ਆਏ ਨੈਗੇਟਿਵ