ਨਕੋਦਰ ਤੋ ਕਾਂਗਰਸ ਦੇ ਹਲਕਾ ਵਡਾਇਕ ਜਗਵੀਰ ਸਿੰਘ ਬਰਾੜ ਨੇ ਆਪਣੇ ਹੱਲਕੇ ਚ ਆਉਂਦੇ ਪਿੰਡ ਬਿੱਲਗਾ ਦੇ ਸਰਕਾਰੀ ਸੈਕੰਡਰੀ ਸਕੂਲ ਦੇ ਸਾਇੰਸ ਰੂਮ ਦਾ ਉਦਘਾਟਨ ਕਰਦੇ ਹੋਏ । ਜਿੱਥੇ ਸਮੁੱਚੀ ਨਗਰ ਕੌਸਲ ਅਤੇ ਸਕੂਲ ਦਾ ਸਟਾਫ਼ ਵੀ ਹਾਜ਼ਰ ਸੀ।