ਸ਼ਾਹਕੋਟ ਮਲਸੀਆ(ਸਾਹਬੀ ਦਾਸੀਕੇ,ਅਮਨਪ੍ਰੀਤ ਸੋਨੂੰ)

ਬਾਬਾ ਜੀ ਬੀਰੇ ਖਾਨ ਨਿਊ ਕਰਤਾਰ ਨਗਰ ਅਤੇ ਬੋਬੀ ਗਰੋਵਰ ਅਰੋੜਾ ਮਹਾਂ ਸਭਾ ਦੇ ਪ੍ਰਧਾਨ ਅਤੇ ਡਿੰਪਾ ਸਲੈਚਾ ਦੀ ਅਗਵਾਈ ਹੇਠ ਜੋ ਕਿ ਲੋੜਵੰਦ ਪਰਿਵਾਰ ਨੂੰ ਰਾਸ਼ਨ ਵੱਖ ਵੱਖ ਸ਼ਹਿਰ ‌‌ਸਾਹਕੋਟ ਦੇ ਮੁੱਹਲਿਆਂ ਵਿੱਚ ਵੰਡਿਆ ਗਿਆ, ਜਿਵੇਂ ਕਿ।ਬਾਗਵਾਲਾ,ਨਿਊ ਕਰਤਾਰ ਨਗਰ, ਮਾਡਲ ਟਾਊਨ ਨੇੜੇ ਦਿਵਿਆ ਜਯੋਤੀ ਸਕੂਲ ਦੇ ਬਾਇਕ ਸਾਈਡ ਅਤੇ ਇਸੇ ਹੀ ਤਰ੍ਹਾਂ ਮਲਸੀਆਂ ਪੱਤੀ ਲੱਕਸੀਆ ਵਿਖੇ ਵਿਧਵਾਂ ਅੌਰਤਾਂ ਨੂੰ ਕਰਿਆਨਾ ਅਤੇ ਸਬਜ਼ੀਆਂ ਵੰਡੀਆਂ ਗਈਆਂ।


ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਬਾਬਾ ਬੀਰੇ ਖਾਨ ਜੀ ,ਬੋਬੀ ਗਰੋਵਰ ਔਰੜਾ ਸਭਾ ਦੇ ਪ੍ਰਧਾਨ, ਅਤੇ ਸ਼ੈਲੀ, ਅਮਨਦੀਪ ਸਿੰਘ ਥਿੰਦ ਡਿੰਪਾਂ ਸਲੈਚਾਂ ,ਸਨਦੀਪ ਸਿੰਘ ਲੋਹੀਆਂ ਖਾਸ, ਦਲਜੀਤ ਸਿੰਘ ਡੈਨੀ , ਸ਼ੇਰਾਂ ਸ਼ਾਹਕੋਟ ,ਸਾਬੀ ਦਾਸੀਕੇ ਸ਼ਾਹਕੋਟ ਦੇ ਸਹਿਯੋਗ ਨਾਲ ਲੋਕਡੋਨ ਕਾਰਨ, ਲੋੜਵੰਦ ਪਰਿਵਾਰ ਰਾਸ਼ਨ ਵੰਡਿਆ ਗਿਆ।‌‌ਅਤੇ ਫਿਰ ਵੀ ਕੋਈ ਵੀ ਲੋੜਵੰਦ ਗਰੀਬ ਪਰਿਵਾਰ ਹੋਵੇ ਤਾਂ ਸਾਡੇ ਨਾਲ ਸੰਪਰਕ ਕਰੋ,95016=31094(ਡਿੰਪਾ ਸਲੈਚਾ) ਇਸ ਨੰਬਰਾ ਤੇ ਫੋਨ ਕਰੋ ਜੀ