Home Punjabi-News ਬਸਪਾ ਆਗੂ ਜਸਵਿੰਦਰ ਪਲਾਹੀ ਦੇ ਪਿਤਾ ਨਮਿਤ ਅੰਤਮ ਅਰਦਾਸ 17 ਅਕਤੂਬਰ ਨੂੰ

ਬਸਪਾ ਆਗੂ ਜਸਵਿੰਦਰ ਪਲਾਹੀ ਦੇ ਪਿਤਾ ਨਮਿਤ ਅੰਤਮ ਅਰਦਾਸ 17 ਅਕਤੂਬਰ ਨੂੰ

ਫਗਵਾੜਾ (ਡਾ ਰਮਨ ) ਬਹੁਜਨ ਸਮਾਜ ਪਾਰਟੀ ਦੇ ਸੀਨੀਅਰ ਆਗੂ ਡਾ. ਜਸਵਿੰਦਰ ਪਲਾਹੀ ਦੇ ਪਿਤਾ ਸ੍ਰੀ ਅਮਰ ਚੰਦ ਜੋ ਕਿ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਵਿਰਾਜੇ ਹਨ। ਉਹਨਾਂ ਦੇ ਨਮਿਤ ਸ਼ਰਧਾਂਜਲੀ ਸਮਾਗਮ ਅਤੇ ਅੰਤਮ ਅਰਦਾਸ ਸ਼ਨੀਵਾਰ 17 ਅਕਤੂਬਰ ਨੂੰ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਪਲਾਹੀ ਗੇਟ ਫਗਵਾੜਾ ਵਿਖੇ ਦੁਪਿਹਰ 12 ਤੋਂ 1 ਵਜੇ ਤਕ ਹੋਣਗੇ।