(ਅਸ਼ੋਕ ਲਾਲ ਬਿਊਰੋ ਫਗਵਾੜਾ)

ਜਿਮਨੀ ਚੋਣ ਵਿਧਾਨ ਸਭਾ ਹਲਕਾ ਫਗਵਾੜਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਦੇ ਹੱਕ ਵਿੱਚ ਪਿੰਡ ਅਠੋਲੀ,ਨਰੰਗਪੁਰ,ਮਾਨਾਵਾਲੀ,ਸੁਨਰਾ ਰਾਜਪੂਤਾਂ,ਕੋਟ ਪੁਰਾਨ ਸਿੰਘ ਵਾਲਾ,ਦਰਵੇਸ਼ ਪਿੰਡ ਅਤੇ ਉੱਚਾ ਪਿੰਡ ਵਿਖੇ ਚੋਣ ਪ੍ਰਚਾਰ ਕਰਦੇ ਹੋਏ ਚੋਧਰੀ ਸੁਰਿੰਦਰ ਸਿੰਘ ਐੱਮ ਐੱਲ ਏ ਕਰਤਾਰਪੁਰ ਅਤੇ ਸਤਨਾਮ ਸਿੰਘ ਜਨਰਲ ਸੈਕਟਰੀ ਪੀ ਪੀ ਸੀ ਸੀ ਕੋਰਡੀਨੇਟਰ, ਸਰਪੰਚ ਜਰਨੈਲ ਸਿੰਘ ਜਿਲ਼ਾ ਜਰਨਲ ਸੈਕਟਰੀ ,ਸੁਰਜੀਤ ਲਾਲ ਪੰਚ ,ਮਹਿੰਦਰ ਮਾਸਟਰ ,ਮੋਹਨ ਸਿੰਘ ਨੰਬਰਦਾਰ ਅਤੇ ਹੋੋਰ।