ਫਗਵਾੜਾ (ਡਾ ਰਮਨ) ਅੱਜ ਕਰੋਨਾ ਵਾਇਰਸ ਦੇ ਕਰਕੇ ਲੋਕ ਹਿੱਤ ਲਈ ਪੂਰੇ ਪੰਜਾਬ ਵਿੱਚ ਕਰਫਿਊ ਲਗਾ ਦਿੱਤਾ ਗਿਆ ।ਜਿਸ ਦੇ ਮੱਦੇ ਨਜ਼ਰ ਫਗਵਾੜਾ ਵਿਖੇ ਬਲਵਿੰਦਰ ਸਿੰਘ ਧਾਰੀਵਾਲ ਹਲਕਾ ਵਿਧਾਇਕ ਫਗਵਾੜਾ ਨੇ 1000 ਬੰਦੇ ਦਾ ਖਾਣਾਂ ਆਪਣੇ ਘਰ ਵਿਚ ਬਣਵਾ ਕੇ ਝੂਗੀ ਝੌਂਪੜੀਆਂ ਵਿਚ ਰਹਿੰਦੇ ਵਸਨੀਕਾਂ ਨੂੰ ਦਿੱਤਾ ਗਿਆ ।ਇਸ ਮੋਕੇ ਤੇ ਉਹਨਾਂ ਦੇ ਨਾਲ ਵਿਨੋਦ ਵਰਮਾਨੀ, ਨਰੇਸ ਭਾਰਦਵਾਜ ਚੈਅਰਮੈਨ ਮਾਰਕੀਟ ਕਮੇਟੀ ਫਗਵਾੜਾ, ਗੁਰਜੀਤ ਪਾਲ ਵਾਲੀਆ ਸਾਬਕਾ ਪ੍ਰਧਾਨ ਬਲਾਕ ਕਾਂਗਰਸ ਫਗਵਾੜਾ ਸਹਿਰੀ, ਕਮਲ ਧਾਰੀਵਾਲ,ਹਨੀ ਧਾਰੀਵਾਲ,ਇਸੂ ਵਰਮਾਨੀ, ਪੰਕਜ, ਉਦੇ ਖੁੱਲਰ ।