ਲੋਕ ਨਿਰਮਾਣ ਵਿਭਾਗ ਅਗਲੇ ਹਫ਼ਤੇ ਤੋਂ 2627 ਲੱਖ ਰੁਪਏ ਦੀ 48 ਕਿਲੋਮੀਟਰ ਕਾਲਾ ਸੰਘਿਆਂ-ਨਕੋਦਰ-ਨੂਰਮਹਿਲ-ਫਿਲੌਰ ਸੜਕ ਦੀ ਮੁਰੰਮਤ ਸ਼ੁਰੂ ਕਰੇਗਾ।